ਇੱਕ ਵਾਰੀ ਦਿਲ ਨੀਂ ਹਾਰ ਮੈਨੂੰ ਕਰਾਂ ਹੱਦ ਤੋਂ ਵੱਧ ਪਿਆਰ ਤ

"ਇੱਕ ਵਾਰੀ ਦਿਲ ਨੀਂ ਹਾਰ ਮੈਨੂੰ ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ ਦੇਵੇ ਸੱਤ ਜਨਮ ਜੇ ਰੱਬ ਕਿਧਰੇ ਕਰਾਂ Choose ਨੀਂ ਮੈਂ ਹਰ ਵਾਰ ਤੈਨੂੰ ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ ਕਿਤੇ ਹੋਵੇ ਤੇਰਾ ਦੀਦਾਰ ਮੈਨੂੰ ਹਰ ਸਾਹ ਮੈਂ ਲੇਖੇ ਲਾ ਦਿੰਦਾ ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ ਹੱਥਾਂ ਵਿੱਚ ਤੇਰਾ ਹੱਥ ਹੋਵੇ ਏਸੇ ਪਲ ਦਾ ਬੜਾ ਇੰਤਜ਼ਾਰ ਮੈਨੂੰ ਲਾਡੀ ਮਾਨ ©ਲਾਡੀ ਮਾਨ"

 ਇੱਕ ਵਾਰੀ ਦਿਲ ਨੀਂ ਹਾਰ ਮੈਨੂੰ
ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ
ਦੇਵੇ ਸੱਤ ਜਨਮ ਜੇ ਰੱਬ ਕਿਧਰੇ
ਕਰਾਂ  Choose ਨੀਂ ਮੈਂ ਹਰ ਵਾਰ ਤੈਨੂੰ

ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ 
ਕਿਤੇ ਹੋਵੇ ਤੇਰਾ ਦੀਦਾਰ ਮੈਨੂੰ
ਹਰ ਸਾਹ ਮੈਂ ਲੇਖੇ ਲਾ ਦਿੰਦਾ 
ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ

ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ
ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ
ਹੱਥਾਂ ਵਿੱਚ ਤੇਰਾ ਹੱਥ ਹੋਵੇ
ਏਸੇ ਪਲ ਦਾ ਬੜਾ  ਇੰਤਜ਼ਾਰ ਮੈਨੂੰ

ਲਾਡੀ ਮਾਨ

©ਲਾਡੀ ਮਾਨ

ਇੱਕ ਵਾਰੀ ਦਿਲ ਨੀਂ ਹਾਰ ਮੈਨੂੰ ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ ਦੇਵੇ ਸੱਤ ਜਨਮ ਜੇ ਰੱਬ ਕਿਧਰੇ ਕਰਾਂ Choose ਨੀਂ ਮੈਂ ਹਰ ਵਾਰ ਤੈਨੂੰ ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ ਕਿਤੇ ਹੋਵੇ ਤੇਰਾ ਦੀਦਾਰ ਮੈਨੂੰ ਹਰ ਸਾਹ ਮੈਂ ਲੇਖੇ ਲਾ ਦਿੰਦਾ ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ ਹੱਥਾਂ ਵਿੱਚ ਤੇਰਾ ਹੱਥ ਹੋਵੇ ਏਸੇ ਪਲ ਦਾ ਬੜਾ ਇੰਤਜ਼ਾਰ ਮੈਨੂੰ ਲਾਡੀ ਮਾਨ ©ਲਾਡੀ ਮਾਨ

#romanticshayari #romanticshayari #Punjabi #punjaninojoto #Punjabipoetry #punjabiqoutes #punjab #Trending #trendingquotes

#flowers @hoor poetry @Preeti @Priyanka Yadav @sk. manjur @mann likhari

People who shared love close

More like this

Trending Topic