ਉਹ ਜਦ ਵਾਲ ਜ਼ੁਲਫ ਦੇ ਖੋਲ੍ਹਣ ਲੱਗ ਪਏ ਕੋਰੇ ਕਾਗਜ਼ ਫੋਲਣ ਲ | English Video

ਉਹ ਜਦ ਵਾਲ ਜ਼ੁਲਫ ਦੇ ਖੋਲ੍ਹਣ ਲੱਗ ਪਏ
ਕੋਰੇ ਕਾਗਜ਼ ਫੋਲਣ ਲੱਗ ਪਏ
ਬੇਜਾਨਾਂ ਵਿੱਚ ਵੀ ਜਾਨ ਪੈ ਗਈ
ਉਹਦੇ ਸ਼ਹਿਰ ਦੇ ਗੂੰਗੇ ਬੋਲਣ ਲੱਗ ਪਏ,,,,।

✍🏻✍🏻 ਮੀਤ ਰਾਮਗੜ੍ਹੀਆ

#pal #Nojoto #story #Shayar #Hindi @suman_kadvasra

People who shared love close

More like this

Trending Topic