#Motivation ਜੇ ਰੱਬ ਤੋਂ ਉਹਦਾ ਸਾਥ ਮੰਗਿਆ ਉਹ ਨਾ ਮਿਲਿਆ❌
ਹੁਣ ਰੱਬ ਤੋਂ ਮੌਤ ਮੰਗੀ ਪਰ ਇਹ ਵੀ ਚੰਦਰੀ ਨਾ ਮਿਲਦੀ ਏ,😣
ਕੱਲੇ ਜੇ ਰਹਿ ਗਏ ਅਾਂ,
ਥੱਕ ਕੇ ਜੇ ਬਹਿ ਗਏ ਆਂ🙄
ਕੋਈ ਨਾ ਸੁਣਦਾ ਗੱਲ ਮੇਰੇ ਦਿਲ ਦੀ ਏ,💔
ਕਿਸੇ ਨੂੰ ਕੋਸ ਵੀ ਨਾ ਸਕਦੇ,
ਕਰ ਕੋਈ ਰੋਸ ਵੀ ਨਾ ਸਕਦੇ💥
ਇਹ ਮਿਲੀ ਸਜ਼ਾ ਮੈਨੂੰ ਮੇਰੀ ਹੀ ਦਿੱਤੀ ਢਿੱਲ ਦੀ ਏ,🙁
ਕਹਿੰਦੇ ਉਹਦੇ ਦਰ ਤੋਂ ਮੰਗਿਆਂ ਸਭ ਕੁੱਝ ਮਿੱਲਦਾ🥺
ਮਾਨਾਂ ਹੁਣ ਤੂੰ ਹੀ ਦੱਸ ਮੇਰੀ ਹਨੇਰੀ ਜ਼ਿੰਦਗੀ ਵਿੱਚ
ਫਿਰ ਕੋਈ ਕਿਰਨ ਰੌਸ਼ਨੀ ਦੀ ਕਿਉਂ ਨਾ ਖਿਲਦੀ ਏ...।।।🌅
#ਪੰਜ_ਆਬ #ਮਝੈਲ #PB_02
#MANAWALA🚜
#HS_MAAN✍️ #wmk🙏