ਕੇ ਐਵੇਂ ਉਦਾਸ ਨਾ ਹੋਇਆ ਕਰ ਦਿਲਾ ਮੇਰਿਆ ਇਥੇ ਕਿਸੇ ਨੇ ਤੈ

"ਕੇ ਐਵੇਂ ਉਦਾਸ ਨਾ ਹੋਇਆ ਕਰ ਦਿਲਾ ਮੇਰਿਆ ਇਥੇ ਕਿਸੇ ਨੇ ਤੈਨੂੰ ਮਣਾਉਣਾ ਨਈ । ਉਮੀਦ ਰੱਖੀਂ ਨਾ ਤੂੰ ਇਹਨਾ ਆਪਣਿਆਂ ਤੌਂ ਤੈਨੂੰ ਤੇਰੇ ਬਿਣਾ ਕਿਸੇ ਨੇ ਹਸਾਉਣਾ ਨਈ । ਟੁੱਟੇ ਨੂੰ ਤੈਨੂੰ ਹੋਰ ਤੋੜਨ ਗੇ ਉਦਾਸ ਹੋਇਆਂ ਤੇਰਾ ਇਥੇ ਸਰਨਾ ਨਈ । ਤੂੰ ਭਰੋਸਾ ਰੱਖੀਂ ਬਸ ਆਪਣੇ ਆਪ ਤੇ ਦਿਲੋਂ ਕਿਸੇ ਨੇ ਤੇਰਾ ਇਥੇ ਕਰਨਾ ਨਈ । ਹਰਨੀਤ ✍ ©neet"

 ਕੇ ਐਵੇਂ ਉਦਾਸ ਨਾ ਹੋਇਆ ਕਰ ਦਿਲਾ ਮੇਰਿਆ 
ਇਥੇ ਕਿਸੇ ਨੇ ਤੈਨੂੰ ਮਣਾਉਣਾ ਨਈ ।
ਉਮੀਦ ਰੱਖੀਂ ਨਾ ਤੂੰ ਇਹਨਾ ਆਪਣਿਆਂ ਤੌਂ 
ਤੈਨੂੰ ਤੇਰੇ ਬਿਣਾ ਕਿਸੇ ਨੇ ਹਸਾਉਣਾ ਨਈ ।

ਟੁੱਟੇ ਨੂੰ ਤੈਨੂੰ ਹੋਰ ਤੋੜਨ ਗੇ
ਉਦਾਸ ਹੋਇਆਂ ਤੇਰਾ ਇਥੇ ਸਰਨਾ ਨਈ ।
ਤੂੰ ਭਰੋਸਾ ਰੱਖੀਂ ਬਸ ਆਪਣੇ ਆਪ ਤੇ
ਦਿਲੋਂ ਕਿਸੇ ਨੇ ਤੇਰਾ ਇਥੇ ਕਰਨਾ ਨਈ ।

ਹਰਨੀਤ ✍

©neet

ਕੇ ਐਵੇਂ ਉਦਾਸ ਨਾ ਹੋਇਆ ਕਰ ਦਿਲਾ ਮੇਰਿਆ ਇਥੇ ਕਿਸੇ ਨੇ ਤੈਨੂੰ ਮਣਾਉਣਾ ਨਈ । ਉਮੀਦ ਰੱਖੀਂ ਨਾ ਤੂੰ ਇਹਨਾ ਆਪਣਿਆਂ ਤੌਂ ਤੈਨੂੰ ਤੇਰੇ ਬਿਣਾ ਕਿਸੇ ਨੇ ਹਸਾਉਣਾ ਨਈ । ਟੁੱਟੇ ਨੂੰ ਤੈਨੂੰ ਹੋਰ ਤੋੜਨ ਗੇ ਉਦਾਸ ਹੋਇਆਂ ਤੇਰਾ ਇਥੇ ਸਰਨਾ ਨਈ । ਤੂੰ ਭਰੋਸਾ ਰੱਖੀਂ ਬਸ ਆਪਣੇ ਆਪ ਤੇ ਦਿਲੋਂ ਕਿਸੇ ਨੇ ਤੇਰਾ ਇਥੇ ਕਰਨਾ ਨਈ । ਹਰਨੀਤ ✍ ©neet

#Light

People who shared love close

More like this

Trending Topic