White ਅੱਜ ਸੁੱਕੇ ਪੱਤੇ ਕਹਿਣ ਲੱਗੇ ਮੈਨੂੰ, ਕੇ ਬੰਦਾ ਤਾਂ | ਪੰਜਾਬੀ ਸਟੇਟਸ

"White ਅੱਜ ਸੁੱਕੇ ਪੱਤੇ ਕਹਿਣ ਲੱਗੇ ਮੈਨੂੰ, ਕੇ ਬੰਦਾ ਤਾਂ ਡਿੱਗ ਕੇ ਉੱਠ ਪੈਂਦਾ, ਅਸੀਂ ਤਾਂ ਟੁੱਟ ਕੇ ਮੁੜ ਜੁੜਦੇ ਨਾ, ਤੁਹਾਡੇ ਕੋਲ ਤਾਂ ਕਿੰਨੇ ਹੀ ਰਾਹ ਨੇ ਇਕੱਠੇ ਹੋਣ ਲਈ, ਫਿਰ ਕਿਉਂ ਦੁਬਾਰਾ ਇੱਕ ਦੂਜੇ ਨਾਲ ਜੁੜਦੇ ਨਾ... ਅਮਨ ਮਾਜਰਾ ©Aman Majra"

 White ਅੱਜ ਸੁੱਕੇ ਪੱਤੇ ਕਹਿਣ ਲੱਗੇ ਮੈਨੂੰ,
ਕੇ ਬੰਦਾ ਤਾਂ ਡਿੱਗ ਕੇ ਉੱਠ ਪੈਂਦਾ,
ਅਸੀਂ ਤਾਂ ਟੁੱਟ ਕੇ ਮੁੜ ਜੁੜਦੇ ਨਾ,

ਤੁਹਾਡੇ ਕੋਲ ਤਾਂ ਕਿੰਨੇ ਹੀ ਰਾਹ ਨੇ ਇਕੱਠੇ ਹੋਣ ਲਈ,
ਫਿਰ ਕਿਉਂ ਦੁਬਾਰਾ ਇੱਕ ਦੂਜੇ ਨਾਲ ਜੁੜਦੇ ਨਾ...
                    ਅਮਨ ਮਾਜਰਾ

©Aman Majra

White ਅੱਜ ਸੁੱਕੇ ਪੱਤੇ ਕਹਿਣ ਲੱਗੇ ਮੈਨੂੰ, ਕੇ ਬੰਦਾ ਤਾਂ ਡਿੱਗ ਕੇ ਉੱਠ ਪੈਂਦਾ, ਅਸੀਂ ਤਾਂ ਟੁੱਟ ਕੇ ਮੁੜ ਜੁੜਦੇ ਨਾ, ਤੁਹਾਡੇ ਕੋਲ ਤਾਂ ਕਿੰਨੇ ਹੀ ਰਾਹ ਨੇ ਇਕੱਠੇ ਹੋਣ ਲਈ, ਫਿਰ ਕਿਉਂ ਦੁਬਾਰਾ ਇੱਕ ਦੂਜੇ ਨਾਲ ਜੁੜਦੇ ਨਾ... ਅਮਨ ਮਾਜਰਾ ©Aman Majra

#love_shayari ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ ਸਟੇਟਸ ਪੰਜਾਬੀ ਸ਼ਾਇਰੀ ਸਟੇਟਸ ਪੰਜਾਬੀ

People who shared love close

More like this

Trending Topic