tumhara pyar jaise ਇਸ ਕੁਲ ਜਹਾਨ ਦੇ ਫੁੱਲਾਂ ਦੀ ਖ਼ੁਸ਼ਬ | ਪੰਜਾਬੀ Shayari

"tumhara pyar jaise ਇਸ ਕੁਲ ਜਹਾਨ ਦੇ ਫੁੱਲਾਂ ਦੀ ਖ਼ੁਸ਼ਬੋ ਵੀ ਫਿੱਕੀ ਪੈ ਜਾਂਦੀ। ਜਦ ਖੋਲ੍ਹ ਕੇ ਜੁਲਫਾਂ ਹਵਾ ਵਿੱਚ ਲਹਿਰਾਉਂਦੀ ਤੂੰ ਅੜੀਏ ਨੀ। ਪਹਿਲਾਂ ਅਸੀਂ ਅਣਜਾਣ ਜਿਹੇ ਨਾ ਇਸ਼ਕ ਦਾ ਮਤਲਬ ਜਾਣਦੇ ਸੀ। . ਜਦ ਦਾ ਤੈਨੂੰ ਦੇਖ ਲਿਆ ਇਸ਼ਕ ਕਸਿਦੇ ਨਿੱਤ ਅਸੀਂ ਪੜੀਏ ਨੀ। ©ਰਵਿੰਦਰ ਸਿੰਘ (RAVI)"

 tumhara pyar jaise ਇਸ ਕੁਲ ਜਹਾਨ ਦੇ ਫੁੱਲਾਂ ਦੀ ਖ਼ੁਸ਼ਬੋ ਵੀ ਫਿੱਕੀ ਪੈ ਜਾਂਦੀ।

ਜਦ ਖੋਲ੍ਹ ਕੇ ਜੁਲਫਾਂ ਹਵਾ ਵਿੱਚ ਲਹਿਰਾਉਂਦੀ ਤੂੰ ਅੜੀਏ ਨੀ।

ਪਹਿਲਾਂ ਅਸੀਂ ਅਣਜਾਣ ਜਿਹੇ ਨਾ ਇਸ਼ਕ ਦਾ ਮਤਲਬ ਜਾਣਦੇ ਸੀ।
.
 ਜਦ ਦਾ ਤੈਨੂੰ ਦੇਖ ਲਿਆ ਇਸ਼ਕ ਕਸਿਦੇ ਨਿੱਤ ਅਸੀਂ ਪੜੀਏ ਨੀ।

©ਰਵਿੰਦਰ ਸਿੰਘ (RAVI)

tumhara pyar jaise ਇਸ ਕੁਲ ਜਹਾਨ ਦੇ ਫੁੱਲਾਂ ਦੀ ਖ਼ੁਸ਼ਬੋ ਵੀ ਫਿੱਕੀ ਪੈ ਜਾਂਦੀ। ਜਦ ਖੋਲ੍ਹ ਕੇ ਜੁਲਫਾਂ ਹਵਾ ਵਿੱਚ ਲਹਿਰਾਉਂਦੀ ਤੂੰ ਅੜੀਏ ਨੀ। ਪਹਿਲਾਂ ਅਸੀਂ ਅਣਜਾਣ ਜਿਹੇ ਨਾ ਇਸ਼ਕ ਦਾ ਮਤਲਬ ਜਾਣਦੇ ਸੀ। . ਜਦ ਦਾ ਤੈਨੂੰ ਦੇਖ ਲਿਆ ਇਸ਼ਕ ਕਸਿਦੇ ਨਿੱਤ ਅਸੀਂ ਪੜੀਏ ਨੀ। ©ਰਵਿੰਦਰ ਸਿੰਘ (RAVI)

#Love

People who shared love close

More like this

Trending Topic