ਮੈਂ ਪੂਰੀ ਕੋਸ਼ਿਸ਼ ਕਰਦਾ ਹਾਂ ਮੈਂ ਤੈਨੂੰ ਆਪਣੇ ਮਨ ਅੰਦਰ ਕਿਸੇ ਪੱਥਰ ਤੇ ਲਿਖੇ ਅੱਖਰਾਂ ਵਾਂਗ ਲਿਖ ਰੱਖਾਂ ਕੁਝ ਰਿਸ਼ਤੇ ਮੌਨ ਹੁੰਦੇ ਹਨ ਹਰ ਇੱਕ ਨੂੰ ਸਮਝ ਨਹੀਂ ਆਉਂਦੇ ਮਨੁੱਖ ਨੂੰ ਬੋਲਣ ਦੀ ਆਦਤ ਹੈ ਸੁਨਣ ਦੀ ਨਹੀਂ ਮੈਂ ਤੈਨੂੰ ਸੁਣਿਆ ਹੈ ਤਾਂਹੀ ਹੁਣ ਤੱਕ ਮੇਰੇ ਅੰਦਰ ਹੈ ©Notes of an Idiot #Helpless #Relationship Quotes, Shayari, Story, Poem, Jokes, Memes On Nojoto