ਗੱਲਾਂ ਮੂੰਹਾਂ ਨਾਲ ਨੀਂ ਸ਼ੁਰੂ ਤਾਂ ਰੂਹਾਂ ਨਾਲ ਹੀ ਹੁੰਦੀਆਂ ਨੇ,ਸਭ ਤੋਂ ਪਹਿਲਾਂ ਨੈਣ ਆਪਸ ਵਿੱਚ ਗੱਲਾਂ ਕਰਦੇ ਨੇ ਫਿਰ ਸਿਗਨਲ ਦਿਲ ਵੱਲ ਜਾਂਦਾ ਏ ਅਕਸਰ ਦਿਲ ਵਾਲੀਆਂ ਵੀ ਸਾਰੀਆਂ ਨੀਂ ਦੱਸ ਹੁੰਦੀਆਂ ਸਹਾਰਾ ਦਿਮਾਗ ਦਾ ਵੀ ਲੈਣਾਂ ਪੈਂਦਾ ਫਿਰ ਆਖਿਰ ਤੇ ਜਾ ਕੇ ਬੁੱਲ੍ਹ ਤੇ ਜੀਭ ਰਲ ਕੇ ਜੋ ਸ਼ਬਦ ਬਣਾਉਂਦੇ ਨੇ ਉਹਨਾਂ ਨੂੰ ਗੱਲਾਂ ਕਹਿੰਦੇ ਨੇ ਤੇ ਫਿਰ ਇਹ ਆਖਰੀ ਵਿਦਾ ਲੈਣ ਤੋਂ ਬਾਅਦ ਵੀ ਨੀ ਮੁੱਕਦੀਆਂ~
#words #Heart ~