White ਇਸ਼ਕ ਦੀ ਖੇਤੀ ਨੂੰ ਮੈ ਹੰਝੂਆਂ ਦਾ ਪਾਣੀ ਲਾਇਆ ਏ | ਪੰਜਾਬੀ Shayari Video

"White ਇਸ਼ਕ ਦੀ ਖੇਤੀ ਨੂੰ ਮੈ ਹੰਝੂਆਂ ਦਾ ਪਾਣੀ ਲਾਇਆ ਏ ਫ਼ਸਲ ਨੂੰ ਲੱਗੇ ਫੁੱਲਾਂ ਦੇ ਰੰਗਾਂ ਵਿੱਚ ਮੈ ਅਪਨਾ ਖੂਨ ਮਿਲਾਇਆ ਏ ਉਹਦੇ ਲਈ ਪਿਆਰ ਮੇਰਾ ਸੁੱਚੇ ਮੋਤੀ ਤੋ ਵੀ ਸੁੱਚਾ ਏ ਖ਼ੌਰੇ ਰੱਬ ਵੀ ਤਾਹੀ ਖ਼ਫ਼ਾ ਹੋਏਆ ਮੇਰੇ ਯਾਰ ਦਾ ਦਰਜ਼ਾ ਰੱਬ ਤੋ ਵੀ ਉੱਚਾ ਏ ©Mann likhari "

White ਇਸ਼ਕ ਦੀ ਖੇਤੀ ਨੂੰ ਮੈ ਹੰਝੂਆਂ ਦਾ ਪਾਣੀ ਲਾਇਆ ਏ ਫ਼ਸਲ ਨੂੰ ਲੱਗੇ ਫੁੱਲਾਂ ਦੇ ਰੰਗਾਂ ਵਿੱਚ ਮੈ ਅਪਨਾ ਖੂਨ ਮਿਲਾਇਆ ਏ ਉਹਦੇ ਲਈ ਪਿਆਰ ਮੇਰਾ ਸੁੱਚੇ ਮੋਤੀ ਤੋ ਵੀ ਸੁੱਚਾ ਏ ਖ਼ੌਰੇ ਰੱਬ ਵੀ ਤਾਹੀ ਖ਼ਫ਼ਾ ਹੋਏਆ ਮੇਰੇ ਯਾਰ ਦਾ ਦਰਜ਼ਾ ਰੱਬ ਤੋ ਵੀ ਉੱਚਾ ਏ ©Mann likhari

#Couple shayri# Punjabi shayri #Mann likhari ✍️

People who shared love close

More like this

Trending Topic