ਮੰਗਤਿਆਂ ਨੂੰ ਸਭ ਮੰਗਤੇ ਲੱਭਦੇ ਠੱਗਾਂ ਨੂੰ ਸਭ ਮਿਲਣ ਠੱਗ ਸ | ਪੰਜਾਬੀ ਸ਼ਾਇਰੀ ਅਤੇ

"ਮੰਗਤਿਆਂ ਨੂੰ ਸਭ ਮੰਗਤੇ ਲੱਭਦੇ ਠੱਗਾਂ ਨੂੰ ਸਭ ਮਿਲਣ ਠੱਗ ਸਾਧਾਂ ਨੂੰ ਸਾਰੇ ਪਾਸੇ ਸਾਧ ਹੀ ਦਿਖ਼ਦੇ ਰੱਬੀ ਰੂਹਾਂ ਨੂੰ ਮਿਲੇ ਰੱਬ ਨੰਗਾਂ ਨੂੰ ਸਾਰੇ ਨੰਗ ਹੀ ਮਿਲਦੇ ਮਿਲਣ ਮਲੰਗਾਂ ਨੂੰ ਸਭ ਮਲੰਗ ਨਫ਼ਰਤੀਆਂ ਨੇ ਲਾਹਨਤ ਖੱਟਣੀ ਬਸ ਇਹੀ ਉਹਨਾਂ ਕਰਮਾਂ ਦੇ ਰੰਗ । ©Gurpreet Khunan"

 ਮੰਗਤਿਆਂ ਨੂੰ ਸਭ ਮੰਗਤੇ ਲੱਭਦੇ
ਠੱਗਾਂ ਨੂੰ ਸਭ ਮਿਲਣ ਠੱਗ
ਸਾਧਾਂ ਨੂੰ ਸਾਰੇ ਪਾਸੇ ਸਾਧ ਹੀ ਦਿਖ਼ਦੇ
ਰੱਬੀ ਰੂਹਾਂ ਨੂੰ ਮਿਲੇ ਰੱਬ
ਨੰਗਾਂ ਨੂੰ ਸਾਰੇ ਨੰਗ ਹੀ ਮਿਲਦੇ 
ਮਿਲਣ ਮਲੰਗਾਂ ਨੂੰ ਸਭ ਮਲੰਗ 
ਨਫ਼ਰਤੀਆਂ ਨੇ ਲਾਹਨਤ ਖੱਟਣੀ
ਬਸ ਇਹੀ ਉਹਨਾਂ ਕਰਮਾਂ ਦੇ ਰੰਗ ।

©Gurpreet Khunan

ਮੰਗਤਿਆਂ ਨੂੰ ਸਭ ਮੰਗਤੇ ਲੱਭਦੇ ਠੱਗਾਂ ਨੂੰ ਸਭ ਮਿਲਣ ਠੱਗ ਸਾਧਾਂ ਨੂੰ ਸਾਰੇ ਪਾਸੇ ਸਾਧ ਹੀ ਦਿਖ਼ਦੇ ਰੱਬੀ ਰੂਹਾਂ ਨੂੰ ਮਿਲੇ ਰੱਬ ਨੰਗਾਂ ਨੂੰ ਸਾਰੇ ਨੰਗ ਹੀ ਮਿਲਦੇ ਮਿਲਣ ਮਲੰਗਾਂ ਨੂੰ ਸਭ ਮਲੰਗ ਨਫ਼ਰਤੀਆਂ ਨੇ ਲਾਹਨਤ ਖੱਟਣੀ ਬਸ ਇਹੀ ਉਹਨਾਂ ਕਰਮਾਂ ਦੇ ਰੰਗ । ©Gurpreet Khunan

#writer

People who shared love close

More like this

Trending Topic