ਮੰਗਤਿਆਂ ਨੂੰ ਸਭ ਮੰਗਤੇ ਲੱਭਦੇ ਠੱਗਾਂ ਨੂੰ ਸਭ ਮਿਲਣ ਠੱਗ ਸਾਧਾਂ ਨੂੰ ਸਾਰੇ ਪਾਸੇ ਸਾਧ ਹੀ ਦਿਖ਼ਦੇ ਰੱਬੀ ਰੂਹਾਂ ਨੂੰ ਮਿਲੇ ਰੱਬ ਨੰਗਾਂ ਨੂੰ ਸਾਰੇ ਨੰਗ ਹੀ ਮਿਲਦੇ ਮਿਲਣ ਮਲੰਗਾਂ ਨੂੰ ਸਭ ਮਲੰਗ ਨਫ਼ਰਤੀਆਂ ਨੇ ਲਾਹਨਤ ਖੱਟਣੀ ਬਸ ਇਹੀ ਉਹਨਾਂ ਕਰਮਾਂ ਦੇ ਰੰਗ । ©Gurpreet Khunan #writer Quotes, Shayari, Story, Poem, Jokes, Memes On Nojoto