ਸੋਸ਼ਲ ਮੀਡੀਆ ਤੇ ਜੇ ਤੇਰੇ ਚਰਚੇ ਨੀ ਸਾਨੂੰ ਪਾਉਣ ਲਈ ਵੀ ਲ | ਪੰਜਾਬੀ Life

"ਸੋਸ਼ਲ ਮੀਡੀਆ ਤੇ ਜੇ ਤੇਰੇ ਚਰਚੇ ਨੀ ਸਾਨੂੰ ਪਾਉਣ ਲਈ ਵੀ ਲੋਕੀ ਤਰਸੇ ਨੀ ਤੂੰ ਇਸ ਰੂਪ ਦਾ ਕਰਦੀ ਘੁਮਾਣ ਨੀ, "ਸਾਡੇ ਕੰਮ ਨਾਲ ਸਾਡੀ ਪਹਿਚਾਣ ਨੀ ਔ ਜੇਹੜੇ ਮਰ ਦੇ ਤੇਰੇ ਤੇ ਹੁਣੇ ਹੋਰ ਨੀ,"ਅਸੀਂ ਉਹਨਾਂ ਨਾਲੋਂ ਵੱਖ ਕੁੜੀਏ ਦਿਲ ਜਣੀ ਖਣੀ ਉੱਤੇ ਆਉਂਦਾ ਨਾ,"ਦਿਲ ਆਪਣਾ ਕੋਲ ਤੂੰ ਰੱਖ ਕੁੜੀਏ ©Baljit Singh Mahla"

 ਸੋਸ਼ਲ ਮੀਡੀਆ ਤੇ ਜੇ ਤੇਰੇ ਚਰਚੇ ਨੀ 
ਸਾਨੂੰ ਪਾਉਣ ਲਈ ਵੀ ਲੋਕੀ ਤਰਸੇ ਨੀ
ਤੂੰ ਇਸ ਰੂਪ ਦਾ ਕਰਦੀ ਘੁਮਾਣ ਨੀ,
"ਸਾਡੇ ਕੰਮ ਨਾਲ ਸਾਡੀ ਪਹਿਚਾਣ ਨੀ
ਔ ਜੇਹੜੇ ਮਰ ਦੇ ਤੇਰੇ ਤੇ ਹੁਣੇ ਹੋਰ ਨੀ,"ਅਸੀਂ ਉਹਨਾਂ ਨਾਲੋਂ ਵੱਖ ਕੁੜੀਏ 
ਦਿਲ ਜਣੀ ਖਣੀ ਉੱਤੇ ਆਉਂਦਾ ਨਾ,"ਦਿਲ ਆਪਣਾ  ਕੋਲ ਤੂੰ ਰੱਖ ਕੁੜੀਏ

©Baljit Singh Mahla

ਸੋਸ਼ਲ ਮੀਡੀਆ ਤੇ ਜੇ ਤੇਰੇ ਚਰਚੇ ਨੀ ਸਾਨੂੰ ਪਾਉਣ ਲਈ ਵੀ ਲੋਕੀ ਤਰਸੇ ਨੀ ਤੂੰ ਇਸ ਰੂਪ ਦਾ ਕਰਦੀ ਘੁਮਾਣ ਨੀ, "ਸਾਡੇ ਕੰਮ ਨਾਲ ਸਾਡੀ ਪਹਿਚਾਣ ਨੀ ਔ ਜੇਹੜੇ ਮਰ ਦੇ ਤੇਰੇ ਤੇ ਹੁਣੇ ਹੋਰ ਨੀ,"ਅਸੀਂ ਉਹਨਾਂ ਨਾਲੋਂ ਵੱਖ ਕੁੜੀਏ ਦਿਲ ਜਣੀ ਖਣੀ ਉੱਤੇ ਆਉਂਦਾ ਨਾ,"ਦਿਲ ਆਪਣਾ ਕੋਲ ਤੂੰ ਰੱਖ ਕੁੜੀਏ ©Baljit Singh Mahla

attitude

People who shared love close

More like this

Trending Topic