Autumn ਜਿੰਨਾ ਚਿਰ ਜਿਉਂਦੇ ਹੋ ਸਬਰ ਨਾ ਛੱਡੋ ਕਰਨਾ ਮੇਹਨਤ ਦਾ ਸਫਰ ਨਾ ਛੱਡੋ ਕਿਉਂਕਿ ਜਿੰਦਗੀ ਇੱਕ ਮ੍ਰਿਗ ਤ੍ਰਿਸ਼ਨਾ ਹੈ ਕਸਤੂਰੀ ਤਾਂ ਸਾਡੇ ਅੰਦਰ ਹੈ ਲੱਭ ਅਸੀਂ ਬਾਹਰ ਰਹੇ ਹਾਂ ਲਿਖਤੁਮ ਲਾਲੀ ਬਸੀ Whatsap9814852972 ©'ਲਾਲੀ ਬਸੀ' #autumn Quotes, Shayari, Story, Poem, Jokes, Memes On Nojoto