ਕੀ ਲਿਖਾ ਤੇ ਕੀ ਗਾਵਾ ਮੈ ਤੇਰੇ ਤੇ ਲਿਖਣ ਬੈਠਾ ਤੇ ਬੈਠੀ ਹ

"ਕੀ ਲਿਖਾ ਤੇ ਕੀ ਗਾਵਾ ਮੈ ਤੇਰੇ ਤੇ ਲਿਖਣ ਬੈਠਾ ਤੇ ਬੈਠੀ ਹੀ ਰਹਿ ਜਾਵਾਂ, ਕਿੰਝ ਤੈਨੂੰ ਸ਼ਬਦਾਂ ਚ ਬਿਆਨ ਕਰਾਂ ਮੈ ਇਹ ਸੋਚਦੀ ਹੀ ਰਹਿ ਜਾਵਾਂ, ਹਾਸਾ ਤੇਰੇ ਮੁੱਖ ਦਾ ਤੇ ਸਰੂਰ ਤੇਰੀ ਪੱਗ ਦਾ ਖਾਬਾ ਚ ਤਸਵੀਰ ਤੇਰੀ ਬੁਣਦੀ ਹੀ ਰਹਿ ਜਾਵਾਂ, ਤੇਰੇ ਬੋਲੇ ਬੋਲ ਮੇਰੇ ਕੰਨਾਂ ਚ ਗੂੰਜਦੇ ਰਹਿਣ ਤੇਰੇ ਗੀਤਾਂ ਨੂੰ ਬਾਰ ਬਾਰ ਸੁਣਦੀ ਹੀ ਰਹਿ ਜਾਵਾਂ ✍️ Pawan_._mehra . ©pawan_._mehra"

 ਕੀ ਲਿਖਾ ਤੇ ਕੀ ਗਾਵਾ ਮੈ ਤੇਰੇ ਤੇ 
ਲਿਖਣ ਬੈਠਾ ਤੇ ਬੈਠੀ ਹੀ ਰਹਿ ਜਾਵਾਂ,
ਕਿੰਝ ਤੈਨੂੰ ਸ਼ਬਦਾਂ ਚ ਬਿਆਨ ਕਰਾਂ
ਮੈ ਇਹ ਸੋਚਦੀ ਹੀ ਰਹਿ ਜਾਵਾਂ,
ਹਾਸਾ ਤੇਰੇ ਮੁੱਖ ਦਾ ਤੇ ਸਰੂਰ ਤੇਰੀ ਪੱਗ ਦਾ
ਖਾਬਾ ਚ ਤਸਵੀਰ ਤੇਰੀ ਬੁਣਦੀ ਹੀ ਰਹਿ ਜਾਵਾਂ,
ਤੇਰੇ ਬੋਲੇ ਬੋਲ ਮੇਰੇ ਕੰਨਾਂ ਚ ਗੂੰਜਦੇ ਰਹਿਣ
ਤੇਰੇ ਗੀਤਾਂ ਨੂੰ ਬਾਰ ਬਾਰ ਸੁਣਦੀ ਹੀ ਰਹਿ ਜਾਵਾਂ

✍️ Pawan_._mehra








.

©pawan_._mehra

ਕੀ ਲਿਖਾ ਤੇ ਕੀ ਗਾਵਾ ਮੈ ਤੇਰੇ ਤੇ ਲਿਖਣ ਬੈਠਾ ਤੇ ਬੈਠੀ ਹੀ ਰਹਿ ਜਾਵਾਂ, ਕਿੰਝ ਤੈਨੂੰ ਸ਼ਬਦਾਂ ਚ ਬਿਆਨ ਕਰਾਂ ਮੈ ਇਹ ਸੋਚਦੀ ਹੀ ਰਹਿ ਜਾਵਾਂ, ਹਾਸਾ ਤੇਰੇ ਮੁੱਖ ਦਾ ਤੇ ਸਰੂਰ ਤੇਰੀ ਪੱਗ ਦਾ ਖਾਬਾ ਚ ਤਸਵੀਰ ਤੇਰੀ ਬੁਣਦੀ ਹੀ ਰਹਿ ਜਾਵਾਂ, ਤੇਰੇ ਬੋਲੇ ਬੋਲ ਮੇਰੇ ਕੰਨਾਂ ਚ ਗੂੰਜਦੇ ਰਹਿਣ ਤੇਰੇ ਗੀਤਾਂ ਨੂੰ ਬਾਰ ਬਾਰ ਸੁਣਦੀ ਹੀ ਰਹਿ ਜਾਵਾਂ ✍️ Pawan_._mehra . ©pawan_._mehra

#tarsemjassar #kaintsardar #Punjabipoetry #Punjabi #Nojoto

People who shared love close

More like this

Trending Topic