ਕੀ ਲਿਖਾ ਤੇ ਕੀ ਗਾਵਾ ਮੈ ਤੇਰੇ ਤੇ
ਲਿਖਣ ਬੈਠਾ ਤੇ ਬੈਠੀ ਹੀ ਰਹਿ ਜਾਵਾਂ,
ਕਿੰਝ ਤੈਨੂੰ ਸ਼ਬਦਾਂ ਚ ਬਿਆਨ ਕਰਾਂ
ਮੈ ਇਹ ਸੋਚਦੀ ਹੀ ਰਹਿ ਜਾਵਾਂ,
ਹਾਸਾ ਤੇਰੇ ਮੁੱਖ ਦਾ ਤੇ ਸਰੂਰ ਤੇਰੀ ਪੱਗ ਦਾ
ਖਾਬਾ ਚ ਤਸਵੀਰ ਤੇਰੀ ਬੁਣਦੀ ਹੀ ਰਹਿ ਜਾਵਾਂ,
ਤੇਰੇ ਬੋਲੇ ਬੋਲ ਮੇਰੇ ਕੰਨਾਂ ਚ ਗੂੰਜਦੇ ਰਹਿਣ
ਤੇਰੇ ਗੀਤਾਂ ਨੂੰ ਬਾਰ ਬਾਰ ਸੁਣਦੀ ਹੀ ਰਹਿ ਜਾਵਾਂ
✍️ Pawan_._mehra
.
©pawan_._mehra
#tarsemjassar #kaintsardar #Punjabipoetry #Punjabi #Nojoto