ਜਦ ਵਕਤ ਸੀ ਤਦ ਹੋਸ਼ ਨਹੀਂ ਸੀ। ਹੁਣ ਹੋਸ਼ ਹੈ ਪਰ ਉਹ ਵਕਤ ਨ | ਪੰਜਾਬੀ ਸ਼ਾਇਰੀ ਅਤੇ ਗ

"ਜਦ ਵਕਤ ਸੀ ਤਦ ਹੋਸ਼ ਨਹੀਂ ਸੀ। ਹੁਣ ਹੋਸ਼ ਹੈ ਪਰ ਉਹ ਵਕਤ ਨਹੀਂ ਹੈ। ਜਦ ਮੌਕਾ ਸੀ ਤਦ ਚਾਹ ਨਹੀਂ ਸੀ ਹੁਣ ਚਾਹ ਹੈ ਪਰ ਮੌਕਾ ਨਹੀਂ ਹੈ। ਇਸ ਉਮਰ ਨੇ ਤਾਂ ਢਲਨਾ ਹੀ ਸੀ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ। ਅਲੱਗ ਜਗਿਆ ਦਿਵਾ ਬੁਝਣਾ ਹੀ ਸੀ। ਇੱਥੇ ਕੁੱਝ ਵੀ ਸਦਾ ਥਿਰ ਲਈ ਨਹੀਂ ਹੈ। ©Sukhbir Singh Alagh "

ਜਦ ਵਕਤ ਸੀ ਤਦ ਹੋਸ਼ ਨਹੀਂ ਸੀ। ਹੁਣ ਹੋਸ਼ ਹੈ ਪਰ ਉਹ ਵਕਤ ਨਹੀਂ ਹੈ। ਜਦ ਮੌਕਾ ਸੀ ਤਦ ਚਾਹ ਨਹੀਂ ਸੀ ਹੁਣ ਚਾਹ ਹੈ ਪਰ ਮੌਕਾ ਨਹੀਂ ਹੈ। ਇਸ ਉਮਰ ਨੇ ਤਾਂ ਢਲਨਾ ਹੀ ਸੀ ਸਮਾਂ ਕਿਸੇ ਲਈ ਰੁਕਦਾ ਨਹੀਂ ਹੈ। ਅਲੱਗ ਜਗਿਆ ਦਿਵਾ ਬੁਝਣਾ ਹੀ ਸੀ। ਇੱਥੇ ਕੁੱਝ ਵੀ ਸਦਾ ਥਿਰ ਲਈ ਨਹੀਂ ਹੈ। ©Sukhbir Singh Alagh

#Apocalypse #nojotopunjabi #maaboli

People who shared love close

More like this

Trending Topic