ਨੰਗੇ ਪੈਰੀ ਇੱਕ ਗੁੱਡੀ ਮੇਰੇ ਕੋਲੋਂ ਲੰਗੀ ਸੀ ਮਿੱਟੀ ਓਹਦੇ

"ਨੰਗੇ ਪੈਰੀ ਇੱਕ ਗੁੱਡੀ ਮੇਰੇ ਕੋਲੋਂ ਲੰਗੀ ਸੀ ਮਿੱਟੀ ਓਹਦੇ ਪੈਰਾਂ ਬੇਫਿਕਰੀ ਨਾਲ ਰੰਗੀ ਸੀ ਮੈਂ ਤੇ ਉਹਨੂੰ ਬੱਸ ਦੇਖਦਾ ਹੀ ਰਹਿ ਗਿਆ ਵੇਖ ਮਲੰਗਾਂ ਦੇ ਹਾਸੇ ਦੰਗ ਰਹਿ ਗਿਆ ਜੇਬੀ ਵਿੱਚ ਖੜਕਦੀ ਓਹਦੇ ਜੋ ਭਾਨ ਸੀ ਖੜੀ ਕੋਲ ਓ ਬਾਨੀਏ ਦੀ ਦੁਕਾਨ ਸੀ ਉਹ ਆਪਨੇ ਆਪ ਵਿੱਚ ਮੈਨੂੰ ਸਾਹ ਜਾਪੀ ਸੀ ਪੈਰੀਂ ਓਹਦੇ ਮੇਰੇ ਪੀਰ ਦੀ ਦਰਗਾਹ ਜਾਪੀ ਜੀ ਹੱਸਦੀ ਹਸਾਉਂਦੀ ਪਲਾਂ ਵਿੱਚ ਚਲੀ ਗਈ ਸੀ ਮੇਰੇ ਮੁਕੱਦਰ ਚ ਯਾਦ ਜੋੜ ਇੱਕ ਭਲੀ ਗੲੀ ਸੀ।।"

 ਨੰਗੇ ਪੈਰੀ ਇੱਕ ਗੁੱਡੀ ਮੇਰੇ ਕੋਲੋਂ ਲੰਗੀ ਸੀ
ਮਿੱਟੀ ਓਹਦੇ ਪੈਰਾਂ ਬੇਫਿਕਰੀ ਨਾਲ ਰੰਗੀ ਸੀ
ਮੈਂ ਤੇ ਉਹਨੂੰ ਬੱਸ ਦੇਖਦਾ ਹੀ ਰਹਿ ਗਿਆ
ਵੇਖ ਮਲੰਗਾਂ ਦੇ ਹਾਸੇ ਦੰਗ ਰਹਿ ਗਿਆ
ਜੇਬੀ ਵਿੱਚ ਖੜਕਦੀ ਓਹਦੇ ਜੋ ਭਾਨ ਸੀ
ਖੜੀ  ਕੋਲ ਓ ਬਾਨੀਏ ਦੀ ਦੁਕਾਨ ਸੀ
ਉਹ ਆਪਨੇ ਆਪ ਵਿੱਚ ਮੈਨੂੰ ਸਾਹ ਜਾਪੀ ਸੀ
ਪੈਰੀਂ ਓਹਦੇ ਮੇਰੇ ਪੀਰ ਦੀ ਦਰਗਾਹ ਜਾਪੀ ਜੀ
ਹੱਸਦੀ ਹਸਾਉਂਦੀ ਪਲਾਂ ਵਿੱਚ ਚਲੀ ਗਈ ਸੀ
ਮੇਰੇ ਮੁਕੱਦਰ ਚ ਯਾਦ ਜੋੜ ਇੱਕ ਭਲੀ ਗੲੀ ਸੀ।।

ਨੰਗੇ ਪੈਰੀ ਇੱਕ ਗੁੱਡੀ ਮੇਰੇ ਕੋਲੋਂ ਲੰਗੀ ਸੀ ਮਿੱਟੀ ਓਹਦੇ ਪੈਰਾਂ ਬੇਫਿਕਰੀ ਨਾਲ ਰੰਗੀ ਸੀ ਮੈਂ ਤੇ ਉਹਨੂੰ ਬੱਸ ਦੇਖਦਾ ਹੀ ਰਹਿ ਗਿਆ ਵੇਖ ਮਲੰਗਾਂ ਦੇ ਹਾਸੇ ਦੰਗ ਰਹਿ ਗਿਆ ਜੇਬੀ ਵਿੱਚ ਖੜਕਦੀ ਓਹਦੇ ਜੋ ਭਾਨ ਸੀ ਖੜੀ ਕੋਲ ਓ ਬਾਨੀਏ ਦੀ ਦੁਕਾਨ ਸੀ ਉਹ ਆਪਨੇ ਆਪ ਵਿੱਚ ਮੈਨੂੰ ਸਾਹ ਜਾਪੀ ਸੀ ਪੈਰੀਂ ਓਹਦੇ ਮੇਰੇ ਪੀਰ ਦੀ ਦਰਗਾਹ ਜਾਪੀ ਜੀ ਹੱਸਦੀ ਹਸਾਉਂਦੀ ਪਲਾਂ ਵਿੱਚ ਚਲੀ ਗਈ ਸੀ ਮੇਰੇ ਮੁਕੱਦਰ ਚ ਯਾਦ ਜੋੜ ਇੱਕ ਭਲੀ ਗੲੀ ਸੀ।।

#Emotions

People who shared love close

More like this

Trending Topic