ਜਦ ਕੋਈ ਤੜਕੇ ਤੜਕੇ ਬਾਹਲਾ ਈ ਯਾਦ ਆਵੇ ਫਿਰ ਕਿਉਂ ਨਾਂ ਓਹਨੂ

"ਜਦ ਕੋਈ ਤੜਕੇ ਤੜਕੇ ਬਾਹਲਾ ਈ ਯਾਦ ਆਵੇ ਫਿਰ ਕਿਉਂ ਨਾਂ ਓਹਨੂੰ ਯਾਦ ਈ ਕੀਤਾ ਜਾਵੇ ਜੇ ਉਸਦੀ ਯਾਦ ਫਰਿਆਦ ਵੇਲੇ ਆਣ ਸਤਾਵੇ ਫਿਰ ਕਿਉਂ ਨਾਂ ਹਰ ਫਰਿਆਦ ਚ ਓਹਨੂੰ ਹੀ ਫਰਿਆਦ ਕੀਤਾ ਜਾਵੇ ©Damanpreet Kaur"

 ਜਦ ਕੋਈ ਤੜਕੇ ਤੜਕੇ ਬਾਹਲਾ ਈ ਯਾਦ ਆਵੇ
ਫਿਰ ਕਿਉਂ ਨਾਂ ਓਹਨੂੰ ਯਾਦ ਈ ਕੀਤਾ ਜਾਵੇ
ਜੇ ਉਸਦੀ ਯਾਦ ਫਰਿਆਦ ਵੇਲੇ ਆਣ ਸਤਾਵੇ
ਫਿਰ ਕਿਉਂ ਨਾਂ ਹਰ ਫਰਿਆਦ ਚ ਓਹਨੂੰ ਹੀ ਫਰਿਆਦ ਕੀਤਾ ਜਾਵੇ

©Damanpreet Kaur

ਜਦ ਕੋਈ ਤੜਕੇ ਤੜਕੇ ਬਾਹਲਾ ਈ ਯਾਦ ਆਵੇ ਫਿਰ ਕਿਉਂ ਨਾਂ ਓਹਨੂੰ ਯਾਦ ਈ ਕੀਤਾ ਜਾਵੇ ਜੇ ਉਸਦੀ ਯਾਦ ਫਰਿਆਦ ਵੇਲੇ ਆਣ ਸਤਾਵੇ ਫਿਰ ਕਿਉਂ ਨਾਂ ਹਰ ਫਰਿਆਦ ਚ ਓਹਨੂੰ ਹੀ ਫਰਿਆਦ ਕੀਤਾ ਜਾਵੇ ©Damanpreet Kaur

#fariyad #Yaad ਤੇ #pyaar #Fariyaad

People who shared love close

More like this

Trending Topic