ਜਦ ਕੋਈ ਤੜਕੇ ਤੜਕੇ ਬਾਹਲਾ ਈ ਯਾਦ ਆਵੇ ਫਿਰ ਕਿਉਂ ਨਾਂ ਓਹਨੂੰ ਯਾਦ ਈ ਕੀਤਾ ਜਾਵੇ ਜੇ ਉਸਦੀ ਯਾਦ ਫਰਿਆਦ ਵੇਲੇ ਆਣ ਸਤਾਵੇ ਫਿਰ ਕਿਉਂ ਨਾਂ ਹਰ ਫਰਿਆਦ ਚ ਓਹਨੂੰ ਹੀ ਫਰਿਆਦ ਕੀਤਾ ਜਾਵੇ ©Damanpreet Kaur #fariyad #Yaad ਤੇ #pyaar #Fariyaad Quotes, Shayari, Story, Poem, Jokes, Memes On Nojoto