ਨਾ ਕੋਠੇ ਲਈ ਤਰਪਾਲ ਸੀ
ਉਦੋਂ ਹੁੰਦਾ ਵੀ ਬੁਰਾ ਹਾਲ ਸੀ
ਹਰ ਜਗਾ ਤੋ ਚੋਦੀੰ ਛੱਤ ਸੀ
ਕਦੇ ਜੱਗ ਰੱਖਦੇ ਕਦੇ ਥਾਲ ਸੀ
ਮੇਰੇ ਅੰਦਰ ਕਈ ਜਜਬਾਤਾਂ ਨੇ
ਮੈਨੂੰ ਲਿਖਣਾ ਸਿਖਾਇਆ ਹਾਲਾਤਾਂ ਨੇ
ਮੈਂ ਜਾਗ ਕੇ ਕੱਢੀਆਂ ਕਈ ਰਾਤਾਂ ਨੇ
ਜੇਬ ਖਾਲੀ ਸੀ ਇਹ ਅੌਕਾਤਾਂ ਨੇ
ਇਹ ਮੇਰੇ ਭਾਗ ਨਸੀਬ ਵਾਲੇ
ਜੋ ਰੱਬ ਨੇ ਦਿੱਤੀਆਂ ਹੁਣ ਦਾਤਾਂ ਨੇ
ਲਵ ਧਾਰੀਵਾਲ ਇਹ ਲਿਖਦਾ ਏ
ਦੁਨੀਆਂ ਤੋਂ ਸੁਆਰਥ ਸਿਖਦਾ ਏ
life......
#MoralStories