Job ਮਾਂ ਮੇਰੀ ਜੋ ਸੁਪਨੇਂ ਸਜਾਈ ਬੈਠੀ ਆ, ਮੇਰੇ ਤੇ ਉਮੀਦ ਬ | ਪੰਜਾਬੀ ਜੀਵਨ ਕਹਾਣੀ

"Job ਮਾਂ ਮੇਰੀ ਜੋ ਸੁਪਨੇਂ ਸਜਾਈ ਬੈਠੀ ਆ, ਮੇਰੇ ਤੇ ਉਮੀਦ ਬੜੀ ਲਾਈ ਬੈਠੀ ਆ। ਕਿ ਜਦ ਮੈਂ ਨੋਕਰੀ ਲਗ ਜਾਣਾ, ਚਾਅ ਮੰਮੀ ਡੈਡੀ ਨੂੰ ਚੜ ਜਾਣਾ। ਓ ਰੱਬਾ ਗੱਲ ਸੁਣ ਲੈ ਮੇਰੀ ਦਿਲਦੀ, ਕਿਓ ਨੌਕਰੀ ਸਾਨੂੰ ਨਾ ਕੋਈ ਮਿਲਦੀ। ਹਾਏ ਵੇ ਸਾਡੇ ਸੁਪਨੇ ਪੁਗਾਦੇ ਵੇ, ਵੇ ਪੱਲਾ ਰਹੇ ਤੇਰੇ ਅੱਗੇ ਮੇਰਾ ਅੱਡਿਆ, ਮੈਂ ਜਦੋ ਦੇ ਕੋਰਸ ਜੇ ਕਰਨ ਲੱਗੀ ਆ, ਸੌਹ ਰੱਬ ਦੀ ਨਾ ਪੱਲੇ ਮੇਰੇ ਕੱਖ ਛੱਡਿਆ। ਕਿਓ ਕਿਸਮਤ ਸਾਡੀ ਬਦਲਦੀ ਨਾ, ਸਾਨੂੰ ਕੋਈ ਨੋਕਰੀ ਮਿਲਦੀ ਨਾ। ਕਰਕੇ ਪੜਾਈਆ ਸਭ ਧੱਕੇ ਖਾਦੇ ਨੇ ਕਰਕੇ ਕੋਰਸ ਘਰ ਬੈਠ ਜਾਂਦੇ ਨੇ। ਤੂੰ ਕਿਸਮਤ ਸਾਡੀ ਜਗਾਦੇ ਵੇ, ਕੋਈ ਛੋਟੀ ਜਿਹੀ job ਦਵਾਦੇ ਵੇ। ਕਾਪੀ ਦੇ ਪੰਨੇ ਵੀ ਭਰ ਜਾਣੇ, ਸੰਦੀਪ ਦੇ ਮੁਕਣੇ ਨਈ ਗਾਣੇ। ਹਾਏ ਮੇਰਾ ਦਿਲ ਜਿਆ ਰੌਂਦਾ , ਇਹ ਦੁੱਖਾਂ ਭਰੇ ਗੀਤ ਲਿਖਣ ਲੱਗਿਆਂ, ਮੈਂ ਜਦੋਂ ..............................। ਸੌਹ ਰੱਬ.................................। writen by Sandeep kaur ©meri_kalam215 "

Job ਮਾਂ ਮੇਰੀ ਜੋ ਸੁਪਨੇਂ ਸਜਾਈ ਬੈਠੀ ਆ, ਮੇਰੇ ਤੇ ਉਮੀਦ ਬੜੀ ਲਾਈ ਬੈਠੀ ਆ। ਕਿ ਜਦ ਮੈਂ ਨੋਕਰੀ ਲਗ ਜਾਣਾ, ਚਾਅ ਮੰਮੀ ਡੈਡੀ ਨੂੰ ਚੜ ਜਾਣਾ। ਓ ਰੱਬਾ ਗੱਲ ਸੁਣ ਲੈ ਮੇਰੀ ਦਿਲਦੀ, ਕਿਓ ਨੌਕਰੀ ਸਾਨੂੰ ਨਾ ਕੋਈ ਮਿਲਦੀ। ਹਾਏ ਵੇ ਸਾਡੇ ਸੁਪਨੇ ਪੁਗਾਦੇ ਵੇ, ਵੇ ਪੱਲਾ ਰਹੇ ਤੇਰੇ ਅੱਗੇ ਮੇਰਾ ਅੱਡਿਆ, ਮੈਂ ਜਦੋ ਦੇ ਕੋਰਸ ਜੇ ਕਰਨ ਲੱਗੀ ਆ, ਸੌਹ ਰੱਬ ਦੀ ਨਾ ਪੱਲੇ ਮੇਰੇ ਕੱਖ ਛੱਡਿਆ। ਕਿਓ ਕਿਸਮਤ ਸਾਡੀ ਬਦਲਦੀ ਨਾ, ਸਾਨੂੰ ਕੋਈ ਨੋਕਰੀ ਮਿਲਦੀ ਨਾ। ਕਰਕੇ ਪੜਾਈਆ ਸਭ ਧੱਕੇ ਖਾਦੇ ਨੇ ਕਰਕੇ ਕੋਰਸ ਘਰ ਬੈਠ ਜਾਂਦੇ ਨੇ। ਤੂੰ ਕਿਸਮਤ ਸਾਡੀ ਜਗਾਦੇ ਵੇ, ਕੋਈ ਛੋਟੀ ਜਿਹੀ job ਦਵਾਦੇ ਵੇ। ਕਾਪੀ ਦੇ ਪੰਨੇ ਵੀ ਭਰ ਜਾਣੇ, ਸੰਦੀਪ ਦੇ ਮੁਕਣੇ ਨਈ ਗਾਣੇ। ਹਾਏ ਮੇਰਾ ਦਿਲ ਜਿਆ ਰੌਂਦਾ , ਇਹ ਦੁੱਖਾਂ ਭਰੇ ਗੀਤ ਲਿਖਣ ਲੱਗਿਆਂ, ਮੈਂ ਜਦੋਂ ..............................। ਸੌਹ ਰੱਬ.................................। writen by Sandeep kaur ©meri_kalam215

my shiry#nojuto reel#

People who shared love close

More like this

Trending Topic