ਡਿੱਗ ਡਿੱਗ ਹੋਈ ਦਾ ਸਵਾਰ ਸੱਜਣਾ
ਹਿੰਮਤ ਨਈਂ ਜਾਈ ਦੀ ਹਾਰ ਸੱਜਣਾ
ਰੱਬ ਵੀ ਉਹਨਾਂ ਦੀ ਬਾਂਹ ਫੜ ਦਾ,"ਜ਼ੋ
ਦੁੱਖਾਂ ਨੂੰ ਜਾਂਦੇ ਕਰ ਪਾਰ ਸੱਜਣਾ
*******
ਬਲਜੀਤ ਮਾਹਲੇ ਗੱਲ ਸਦਾਂ ਸੋਚੀ ਤੇ ਵਿਚਾਰੀ ਦੀ
ਬਣ ਦੀ ਹੋਈ ਗੱਲ ਭਾਨੀ ਨਹੀਓਂ ਮਾਰੀ ਦੀ
ਰਿਸ਼ਤੇਦਾਰੀ ਵੀ ਯਾਰੋ ਉੱਥੇ ਨਿਭ ਦੀ,"ਜਿੱਥੇ
ਦਿਲਾਂ ਵਿੱਚ ਹੁੰਦਾ ਹੈ ਪਿਆਰ ਸੱਜਣਾ
©Baljit Singh Mahla
ਹਿੰਮਤ