ਕੁਝ ਯਾਦਾਂ ਦੇ ਸਿਰਨਾਵੇ ਦੇ... ਇੱਕ ਵਰ੍ਹਾ ਹੋਰ ਅੱਜ ਬੀਤ ਗ | ਪੰਜਾਬੀ ਕਵਿਤਾ Vide

"ਕੁਝ ਯਾਦਾਂ ਦੇ ਸਿਰਨਾਵੇ ਦੇ... ਇੱਕ ਵਰ੍ਹਾ ਹੋਰ ਅੱਜ ਬੀਤ ਗਿਆ... ਕੱਲ੍ਹ ਭਵਿੱਖ ਜੋ ਬਣਕੇ ਆਇਆ ਸੀ... ਬਣ ਪਲਾਂ ਦੇ ਵਿੱਚ ਅਤੀਤ ਗਿਆ... ਖੁਸ਼ੀਆਂ ਦੇ ਕਈ ਹੁਲਾਰੇ ਦੇ ... ਕਿਤੇ ਦੇ ਕੇ ਗਹਿਰੀ ਚੀਸ ਗਿਆ... ਨਵੇਂ ਕੋਲੋਂ ਉਮੀਦਾਂ ਬੜੀਆਂ ਨੇ .... ਉੰਝ ਸਾਲ ਤਾਂ ਇਹ ਵੀ ਠੀਕ ਗਿਆ... ***ਖੁਸ਼ਨਸੀਬ*** HAPPY NEW YEAR 2024 ©KHUSH NASIB "

ਕੁਝ ਯਾਦਾਂ ਦੇ ਸਿਰਨਾਵੇ ਦੇ... ਇੱਕ ਵਰ੍ਹਾ ਹੋਰ ਅੱਜ ਬੀਤ ਗਿਆ... ਕੱਲ੍ਹ ਭਵਿੱਖ ਜੋ ਬਣਕੇ ਆਇਆ ਸੀ... ਬਣ ਪਲਾਂ ਦੇ ਵਿੱਚ ਅਤੀਤ ਗਿਆ... ਖੁਸ਼ੀਆਂ ਦੇ ਕਈ ਹੁਲਾਰੇ ਦੇ ... ਕਿਤੇ ਦੇ ਕੇ ਗਹਿਰੀ ਚੀਸ ਗਿਆ... ਨਵੇਂ ਕੋਲੋਂ ਉਮੀਦਾਂ ਬੜੀਆਂ ਨੇ .... ਉੰਝ ਸਾਲ ਤਾਂ ਇਹ ਵੀ ਠੀਕ ਗਿਆ... ***ਖੁਸ਼ਨਸੀਬ*** HAPPY NEW YEAR 2024 ©KHUSH NASIB

#celebration happy new year 2024

People who shared love close

More like this

Trending Topic