ਦਿਲਦਾਰ ਹੋਵੇ ਸੋਹਣਾ ਤਾਂ ਮਾਣ ਕਿਓਂ ਨਾ ਕਰੀਏ ਚੰਦਰਾ! ਓਤੋਂ | ਪੰਜਾਬੀ ਸ਼ਾਇਰੀ ਅਤੇ

"ਦਿਲਦਾਰ ਹੋਵੇ ਸੋਹਣਾ ਤਾਂ ਮਾਣ ਕਿਓਂ ਨਾ ਕਰੀਏ ਚੰਦਰਾ! ਓਤੋਂ ਦਿਲ ਦਾ ਭੋਲਾ ਤਾਂ ਜਾਨ ਕਿਉਂ ਨਾ ਧਰੀਏ। ਮੰਨਿਆ ਓਹਦੇ ਬਰੋਬਰ ਨਹੀਂ ਔਕਾਤ ਮੇਰੀ ਏਹ ਵੀ ਸੱਚ, ਸੱਜਣ ਵੇਖੇ ਬਿਨ ਹੁੰਦੀ ਨਾ ਪ੍ਰਭਾਤ ਮੇਰੀ। ਜੇ ਆ ਕੋਲ ਬਹੇ, ਵੰਡਾਂ ਮੈਂ ਪਤਾਸੇ ਨੀਂ ਅੜੀਏ ਕਿੰਝ ਵੱਖ ਜਾਣਾਂ, ਇੱਕੋ ਨੇ ਸਾਡੇ ਹਾਸੇ ਨੀਂ ਅੜੀਏ। ਜੇ ਦਿਲਦਾਰ ਹੋਵੇ ਸੋਹਣਾ..........। -Andip bhullar ✍🏼 ©Andeep Bhullar "

ਦਿਲਦਾਰ ਹੋਵੇ ਸੋਹਣਾ ਤਾਂ ਮਾਣ ਕਿਓਂ ਨਾ ਕਰੀਏ ਚੰਦਰਾ! ਓਤੋਂ ਦਿਲ ਦਾ ਭੋਲਾ ਤਾਂ ਜਾਨ ਕਿਉਂ ਨਾ ਧਰੀਏ। ਮੰਨਿਆ ਓਹਦੇ ਬਰੋਬਰ ਨਹੀਂ ਔਕਾਤ ਮੇਰੀ ਏਹ ਵੀ ਸੱਚ, ਸੱਜਣ ਵੇਖੇ ਬਿਨ ਹੁੰਦੀ ਨਾ ਪ੍ਰਭਾਤ ਮੇਰੀ। ਜੇ ਆ ਕੋਲ ਬਹੇ, ਵੰਡਾਂ ਮੈਂ ਪਤਾਸੇ ਨੀਂ ਅੜੀਏ ਕਿੰਝ ਵੱਖ ਜਾਣਾਂ, ਇੱਕੋ ਨੇ ਸਾਡੇ ਹਾਸੇ ਨੀਂ ਅੜੀਏ। ਜੇ ਦਿਲਦਾਰ ਹੋਵੇ ਸੋਹਣਾ..........। -Andip bhullar ✍🏼 ©Andeep Bhullar

#Creativity

People who shared love close

More like this

Trending Topic