ਖਾਮੋਸ਼ੀ ਉਸਨੂੰ ਨਹੀਂ ਪਤਾ ਇਹ ਬਸ ਮੈਂ ਹੀ ਜਾਣਦੀ ਅਾ..ਮੇਰੀ

"ਖਾਮੋਸ਼ੀ ਉਸਨੂੰ ਨਹੀਂ ਪਤਾ ਇਹ ਬਸ ਮੈਂ ਹੀ ਜਾਣਦੀ ਅਾ..ਮੇਰੀ ਖਾਮੋਸ਼ੀ...ਮੇਰੀ ਚੁੱਪ ਮੈਂ ਹੀ ਪਹਿਚਾਣਦੀ ਅਾ.. ਓਹ ਨੇ ਕਿੰਨੀ ਵਾਰ ਪੁੱਛਿਆ ਦੱਸ ਕੀ ਲੁਕਾਈ ਬੈਠੀ ਅਾ..ਤੇਰੀ ਖਵਾਇਸ਼ ਤੇਰੇ ਸੁਪਨੇ ਕੀ ਕੀ ਸਜਾਈ ਬੈਠੀ ਆ..ਕਿਵੇਂ ਦੱਸਾਂ ਆਪਣੇ ਮਨ ਦੀ ਏਸ ਵਿੱਚ ਕਿੰਨੇ ਹੀ ਅਰਮਾਨ ਹੈ..ਸੱਚ ਤਾਂ ਕਿੱਥੇ ਹੋਣੇ...ਦੀਪ....ਖੰਡਰ ਹੋਣ ਦੇ ਵੱਧ ਆਸਾਰ ਨੇ.."

 ਖਾਮੋਸ਼ੀ ਉਸਨੂੰ ਨਹੀਂ ਪਤਾ ਇਹ ਬਸ ਮੈਂ ਹੀ ਜਾਣਦੀ ਅਾ..ਮੇਰੀ ਖਾਮੋਸ਼ੀ...ਮੇਰੀ ਚੁੱਪ ਮੈਂ ਹੀ ਪਹਿਚਾਣਦੀ ਅਾ.. ਓਹ ਨੇ ਕਿੰਨੀ ਵਾਰ ਪੁੱਛਿਆ ਦੱਸ ਕੀ ਲੁਕਾਈ ਬੈਠੀ ਅਾ..ਤੇਰੀ ਖਵਾਇਸ਼ ਤੇਰੇ ਸੁਪਨੇ ਕੀ ਕੀ ਸਜਾਈ ਬੈਠੀ ਆ..ਕਿਵੇਂ ਦੱਸਾਂ ਆਪਣੇ ਮਨ ਦੀ ਏਸ ਵਿੱਚ ਕਿੰਨੇ ਹੀ ਅਰਮਾਨ ਹੈ..ਸੱਚ ਤਾਂ ਕਿੱਥੇ ਹੋਣੇ...ਦੀਪ....ਖੰਡਰ ਹੋਣ ਦੇ ਵੱਧ ਆਸਾਰ ਨੇ..

☘️🍀🍁

People who shared love close

More like this

Trending Topic