ममता ਝੱਟ ਪੱਟ ਕੰਮ ਮੁਕਾਅ ਕੇ ਟੀਵੀ ਕਰਦੇ ਸੋ ਔਨ ਜਦ ਨਹੀਂ | ਪੰਜਾਬੀ ਪ੍ਰੇਰਣਾਦਾਇਕ

"ममता ਝੱਟ ਪੱਟ ਕੰਮ ਮੁਕਾਅ ਕੇ ਟੀਵੀ ਕਰਦੇ ਸੋ ਔਨ ਜਦ ਨਹੀਂ ਸੀ ਹੁੰਦੇ ਕਿਸੇ ਦੇ ਹੱਥ ਚ ਫੋਨ ਰੰਗੋਲੀ ਦੇਖਦੇ ਝਾੜੂ ਚਲਦਾ ਸਿਰ ਧੋਣ ਤੋਂ ਹਰ ਕੋਈ ਸੀ ਟਲਦਾ ਨੌ ਵੱਜਦੇ ਨੂੰ ਰਮਾਇਣ ਸੀ ਆਉਂਦੀ ਸੀਤਾ ਮਾਤਾ ਸੀ ਸਭ ਦੇ ਦਿਲ ਨੂੰ ਪਾਉਂਦੀ ਸ਼ਾਤੀ,ਜਨੂੰਨ ਤੇ ਸਭਾਵਿਮਾਨ ਸੀ ਸਾਰਾ ਹਫਤਾ ਆਉਂਦੇ ਸਕੂਲ ਤੋਂ ਆਕੇ ਸੁਟਕੇ ਬਸਤੇ ਸੀ ਖੂਝੇ ਲਾਉਂਦੇ ਹਾਏ ਔਹ ਦਿਨ ਪੁਰਾਣੇ ਜੋ ਕਦੇ ਨਾ ਆਉਣੇ ਰੋ ਰੋ ਕੇ ਸੀ ਜਦ ਬੇਬੇ ਬਾਪੂ ਮਨਾਉਣੇ ਚੱਪਲਾਂ ਚਿਮਟੇ ਪਾਥੀਆਂ ਸੀ ਸ਼ਾਸ਼ਤਰ ਬੇਬੇ ਦੇ ਕੰਨ ਫੜਕੇ ਗੁਤਨੀ ਪੱਟਕੇ ਪੈਂਦੇ ਥੱਪੜ ਬੇਬੇ ਦੇ ਪੈਂਦੇ ਥੱਪੜ ਬੇਬੇ ਦੇ ©sukhvir Kaur"

 ममता ਝੱਟ ਪੱਟ ਕੰਮ ਮੁਕਾਅ ਕੇ ਟੀਵੀ ਕਰਦੇ ਸੋ ਔਨ
ਜਦ ਨਹੀਂ ਸੀ ਹੁੰਦੇ ਕਿਸੇ ਦੇ ਹੱਥ ਚ ਫੋਨ
ਰੰਗੋਲੀ ਦੇਖਦੇ ਝਾੜੂ ਚਲਦਾ 
ਸਿਰ ਧੋਣ ਤੋਂ ਹਰ ਕੋਈ ਸੀ ਟਲਦਾ 
ਨੌ ਵੱਜਦੇ ਨੂੰ ਰਮਾਇਣ ਸੀ ਆਉਂਦੀ 
ਸੀਤਾ ਮਾਤਾ ਸੀ ਸਭ ਦੇ ਦਿਲ ਨੂੰ ਪਾਉਂਦੀ 
ਸ਼ਾਤੀ,ਜਨੂੰਨ ਤੇ ਸਭਾਵਿਮਾਨ ਸੀ ਸਾਰਾ ਹਫਤਾ ਆਉਂਦੇ 
ਸਕੂਲ ਤੋਂ ਆਕੇ ਸੁਟਕੇ ਬਸਤੇ ਸੀ ਖੂਝੇ ਲਾਉਂਦੇ 
ਹਾਏ ਔਹ ਦਿਨ ਪੁਰਾਣੇ ਜੋ ਕਦੇ ਨਾ ਆਉਣੇ 
ਰੋ ਰੋ ਕੇ ਸੀ ਜਦ ਬੇਬੇ ਬਾਪੂ ਮਨਾਉਣੇ 
ਚੱਪਲਾਂ ਚਿਮਟੇ ਪਾਥੀਆਂ ਸੀ ਸ਼ਾਸ਼ਤਰ ਬੇਬੇ ਦੇ
ਕੰਨ ਫੜਕੇ ਗੁਤਨੀ ਪੱਟਕੇ ਪੈਂਦੇ ਥੱਪੜ ਬੇਬੇ ਦੇ ਪੈਂਦੇ ਥੱਪੜ ਬੇਬੇ ਦੇ

©sukhvir Kaur

ममता ਝੱਟ ਪੱਟ ਕੰਮ ਮੁਕਾਅ ਕੇ ਟੀਵੀ ਕਰਦੇ ਸੋ ਔਨ ਜਦ ਨਹੀਂ ਸੀ ਹੁੰਦੇ ਕਿਸੇ ਦੇ ਹੱਥ ਚ ਫੋਨ ਰੰਗੋਲੀ ਦੇਖਦੇ ਝਾੜੂ ਚਲਦਾ ਸਿਰ ਧੋਣ ਤੋਂ ਹਰ ਕੋਈ ਸੀ ਟਲਦਾ ਨੌ ਵੱਜਦੇ ਨੂੰ ਰਮਾਇਣ ਸੀ ਆਉਂਦੀ ਸੀਤਾ ਮਾਤਾ ਸੀ ਸਭ ਦੇ ਦਿਲ ਨੂੰ ਪਾਉਂਦੀ ਸ਼ਾਤੀ,ਜਨੂੰਨ ਤੇ ਸਭਾਵਿਮਾਨ ਸੀ ਸਾਰਾ ਹਫਤਾ ਆਉਂਦੇ ਸਕੂਲ ਤੋਂ ਆਕੇ ਸੁਟਕੇ ਬਸਤੇ ਸੀ ਖੂਝੇ ਲਾਉਂਦੇ ਹਾਏ ਔਹ ਦਿਨ ਪੁਰਾਣੇ ਜੋ ਕਦੇ ਨਾ ਆਉਣੇ ਰੋ ਰੋ ਕੇ ਸੀ ਜਦ ਬੇਬੇ ਬਾਪੂ ਮਨਾਉਣੇ ਚੱਪਲਾਂ ਚਿਮਟੇ ਪਾਥੀਆਂ ਸੀ ਸ਼ਾਸ਼ਤਰ ਬੇਬੇ ਦੇ ਕੰਨ ਫੜਕੇ ਗੁਤਨੀ ਪੱਟਕੇ ਪੈਂਦੇ ਥੱਪੜ ਬੇਬੇ ਦੇ ਪੈਂਦੇ ਥੱਪੜ ਬੇਬੇ ਦੇ ©sukhvir Kaur

#ममता

People who shared love close

More like this

Trending Topic