#GuruNanakJayanti ਮੇਰਾ ਬਾਬਾ ਨਾਨਕ ************* ਗੁ

"#GuruNanakJayanti ਮੇਰਾ ਬਾਬਾ ਨਾਨਕ ************* ਗੁਰੂ ਪੀਰ ਉਹ ਸਭ ਦਾ ਵਾਲੀ ਮੁੜਿਆ ਨਾ ਕੋਈ ਦਰ ਤੋਂ ਖਾਲੀ ਸਭ ਦਾ ਬੇੜਾ ਬੰਨ੍ਹੇ ਲਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਕਿਰਤ ਕਰੋ ਅਕਾਲ ਪੁਰਖ ਦਾ ਨਾਮ ਸਦਾਂ ਹੀ ਜੱਪਣਾ ਹਕ਼ ਸੱਚ ਦੀ ਕਰੋ ਕਮਾਈ ਵੰਡ ਸਦਾਂ ਹੀ ਛੱਕਣਾ ਨੇਕੀ ਦਾ ਰਾਹ ਦਿਖਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਬਾਣੀ ਦੇ ਵਿੱਚ ਅੰਮ੍ਰਿਤ ਐਸਾ ਤਨ ਮਨ ਹੋਏ ਨਿਹਾਲ ਆਪਣੇ ਅੰਦਰ ਪਾਇਆ ਉਸਨੂੰ ਜਿਸਦੀ ਸੀ ਮੈਂਨੂੰ ਭਾਲ ਮੈਂ ਹਰ ਅੱਖਰ ਵਿੱਚ ਪਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਧੁਰ ਕੀ ਬਾਣੀ ਜੋ ਵੀ ਗਾਉਂਦਾ ਮੂੰਹੋਂ ਮੰਗਿਆ ਫ਼ਲ ਉਹ ਪਾਉਂਦਾ ਬਲਜੀਤ ਮਾਹਲੇ ਧਿਆਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਲੇਖ਼ਕ :-ਬਲਜੀਤ ਸਿੰਘ ਮਾਹਲਾ✍🏻 ਮੋਬ :- 8054942313🤳 ©Baljit Mahla"

 #GuruNanakJayanti ਮੇਰਾ ਬਾਬਾ ਨਾਨਕ 
*************
ਗੁਰੂ ਪੀਰ ਉਹ ਸਭ ਦਾ ਵਾਲੀ 
ਮੁੜਿਆ ਨਾ ਕੋਈ ਦਰ ਤੋਂ ਖਾਲੀ 
ਸਭ ਦਾ ਬੇੜਾ ਬੰਨ੍ਹੇ  ਲਾਇਆ ਜੀ ਮੇਰਾ ਬਾਬਾ ਨਾਨਕ 
ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ 
*************
ਕਿਰਤ ਕਰੋ ਅਕਾਲ ਪੁਰਖ ਦਾ ਨਾਮ ਸਦਾਂ ਹੀ ਜੱਪਣਾ 
ਹਕ਼ ਸੱਚ ਦੀ ਕਰੋ ਕਮਾਈ ਵੰਡ ਸਦਾਂ ਹੀ ਛੱਕਣਾ 
ਨੇਕੀ ਦਾ ਰਾਹ ਦਿਖਾਇਆ ਜੀ ਮੇਰਾ ਬਾਬਾ ਨਾਨਕ 
ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ 
*************
ਬਾਣੀ ਦੇ ਵਿੱਚ ਅੰਮ੍ਰਿਤ ਐਸਾ ਤਨ  ਮਨ ਹੋਏ ਨਿਹਾਲ 
ਆਪਣੇ ਅੰਦਰ ਪਾਇਆ ਉਸਨੂੰ ਜਿਸਦੀ ਸੀ ਮੈਂਨੂੰ ਭਾਲ 
ਮੈਂ ਹਰ ਅੱਖਰ ਵਿੱਚ ਪਾਇਆ ਜੀ ਮੇਰਾ ਬਾਬਾ ਨਾਨਕ 
ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ 
*************
ਧੁਰ ਕੀ ਬਾਣੀ ਜੋ ਵੀ ਗਾਉਂਦਾ 
ਮੂੰਹੋਂ ਮੰਗਿਆ ਫ਼ਲ ਉਹ ਪਾਉਂਦਾ 
ਬਲਜੀਤ ਮਾਹਲੇ ਧਿਆਇਆ ਜੀ  ਮੇਰਾ ਬਾਬਾ ਨਾਨਕ 
ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ 
*************
ਲੇਖ਼ਕ :-ਬਲਜੀਤ ਸਿੰਘ ਮਾਹਲਾ✍🏻
ਮੋਬ :- 8054942313🤳

©Baljit Mahla

#GuruNanakJayanti ਮੇਰਾ ਬਾਬਾ ਨਾਨਕ ************* ਗੁਰੂ ਪੀਰ ਉਹ ਸਭ ਦਾ ਵਾਲੀ ਮੁੜਿਆ ਨਾ ਕੋਈ ਦਰ ਤੋਂ ਖਾਲੀ ਸਭ ਦਾ ਬੇੜਾ ਬੰਨ੍ਹੇ ਲਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਕਿਰਤ ਕਰੋ ਅਕਾਲ ਪੁਰਖ ਦਾ ਨਾਮ ਸਦਾਂ ਹੀ ਜੱਪਣਾ ਹਕ਼ ਸੱਚ ਦੀ ਕਰੋ ਕਮਾਈ ਵੰਡ ਸਦਾਂ ਹੀ ਛੱਕਣਾ ਨੇਕੀ ਦਾ ਰਾਹ ਦਿਖਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਬਾਣੀ ਦੇ ਵਿੱਚ ਅੰਮ੍ਰਿਤ ਐਸਾ ਤਨ ਮਨ ਹੋਏ ਨਿਹਾਲ ਆਪਣੇ ਅੰਦਰ ਪਾਇਆ ਉਸਨੂੰ ਜਿਸਦੀ ਸੀ ਮੈਂਨੂੰ ਭਾਲ ਮੈਂ ਹਰ ਅੱਖਰ ਵਿੱਚ ਪਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਧੁਰ ਕੀ ਬਾਣੀ ਜੋ ਵੀ ਗਾਉਂਦਾ ਮੂੰਹੋਂ ਮੰਗਿਆ ਫ਼ਲ ਉਹ ਪਾਉਂਦਾ ਬਲਜੀਤ ਮਾਹਲੇ ਧਿਆਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਲੇਖ਼ਕ :-ਬਲਜੀਤ ਸਿੰਘ ਮਾਹਲਾ✍🏻 ਮੋਬ :- 8054942313🤳 ©Baljit Mahla

#merababananak

People who shared love close

More like this

Trending Topic