#SADFLUTE ਕਿਸੇ ਦੀ ਜੇ ਦੇ ਮਸਲੇ ਨੇ ਕਿਸੇ ਦੀ ਪਰ ਦੇ ਮਸਲ | ਪੰਜਾਬੀ Video

#SADFLUTE
ਕਿਸੇ ਦੀ ਜੇ ਦੇ ਮਸਲੇ ਨੇ ਕਿਸੇ ਦੀ ਪਰ ਦੇ ਮਸਲੇ ਨੇ
ਸਾਡੇ ਤਾਂ ਜੋ ਵੀ ਮਸਲੇ ਨੇ ਉਹ ਸਾਡੇ ਘਰ ਦੇ ਮਸਲੇ ਨੇ

ਕਿਵੇਂ ਆਵੇ ਪਰਾਤਾਂ ਵਿੱਚ ਆਟਾ ਸੋਚਦੇ ਰਹੀਏ
ਕਿਵੇਂ ਲੋਕਾਂ ਨੂੰ ਖਾਣਾ ਏ ਇਹ ਜਿਆਦਾ ਤਰ ਦੇ ਮਸਲੇ ਨੇ

ਕਿਤੋਂ ਤਾਂ ਭੀਖ ਵੀ ਮਿਲਜੇ , ਕਿਤੋਂ ਨਹੀਂ ਹੱਕ ਵੀ ਮਿਲਦੇ

People who shared love close

More like this

Trending Topic