‌ਗੁਰਸੇਵਾ ਵਿੱਚ ਅਸੀ OT ਆਲ਼ੇ, ਕੁਝ ਨੇ ਸਾਉ,ਤੇ ਕੁੱਝ ਚਲਾਕ | ਪੰਜਾਬੀ Video

"‌ਗੁਰਸੇਵਾ ਵਿੱਚ ਅਸੀ OT ਆਲ਼ੇ, ਕੁਝ ਨੇ ਸਾਉ,ਤੇ ਕੁੱਝ ਚਲਾਕ ਨੇ ਬਾਹਲੇ, ‌ਕੁੱਝ ਲਾਂਦੇ ਸੀ ਜੋ lecture ਸਾਰੇ, ਕੁਝ ਤੀਜੇ ਲੈਕਚਰ ਭੱਜਦੇ ਬਾਹਰੇ, ‌ਜਦੋ ਜਾਂਦੇ ਕਾਲਜ ਕੋਈ ਨਾ ਕੋਈ ਕਾਂਡ ਕਰ ਆਂਦੇ, ਆਪ ਤਾਂ ਗਾਲ੍ਹਾਂ ਖਾਂਦੇ ਨਾਲ ਮੈਡਮ ਨੂੰ ਵੀ ਪੁਆਂਦੇ, ‌ਪੂਨਮ ਮੈਡਮ ਗੁੱਸੇ ਆਲੇ,ਪਰ ਹੱਸਦੇ ਲਗਦੇ ਸਵੀਟ ਵੀ ਬਾਹਲੇ, ਕੁੜੀਆਂ ਨੇ ਹੁਸ਼ਿਆਰ,ਮੁੰਡੇ ਮੈਨੂੰ ਛੱਡ nleak 😜 ਨੇ ਸਾਰੇ, ‌ਨਵਾਂ ਟੀਚਰ ਜੋ ਸਾਡੀ ਕਲਾਸ ਚ ਆਵੇ, ਅਗਲੇ ਦਿਨ ਉਹ ਆਣਾ ਨਾ ਚਾਹਵੇ, ‌training ਸਾਡੀ ਲੱਗੀ ਸੀ, ਉਹ ਵੀ ਤਾਂ ਅਸੀਂ ਛੱਡੀ ਸੀ, ਕਾਲਜ ਤੋਂ ਸੀ Bunk ਮਾਰਿਆ, ਰਾਜਾ ਸਾਹਿਬ ਪਹੁੰਚੀ ਗੱਡੀ ਸੀ, ‌ਪੇਪਰ ਵਿੱਚ ਇੱਧਰ ਉੱਧਰ ਦੇਖਦੇ, ਬਾਕੀ ਰਹਿੰਦੇ ਲਿਖਦੇ, ਅਸੀਂ ਛਾਂ ਚ ਬੈਠੇ ਧੁੱਪ ਸੀ ਸੇਕਦੇ, ‌ਨਾਮ ਜੇ ਮੈਂ ਦਸ ਦਿੱਤਾ ਇੱਥੇ,ਕੋਈ ਨਵਾਂ ਕਲੇਸ਼ ਪੈਜੂ ਇੱਥੇ OT ਆਲੇ ਪਹਿਲੀ ਆ ਬਦਨਾਮ ਨੇ ਸਾਰੇ, ‌ਇਸ ਲਈ ਨਾਮ ਦੀ ਜਗ੍ਹਾ ਲਿੱਖਣ ਵਾਲੇ ਨੇ ਡੈਛ- ਡੈਛ ਪਾਤੇ, ਅਖੀਰ ਚ ਕਢਿਆ ਨਤੀਜਾ ਮੈਂ ਇਹ ਮਿਣ ‌ਕਾਲਜ ਗਏ ਅਸੀ ਦਿਨ ਗਿਣ ਗਿਣ, ਪਰ ਗੁਰਸੇਵਾ ਅਧੂਰਾ OT ਬਿਨ,"

‌ਗੁਰਸੇਵਾ ਵਿੱਚ ਅਸੀ OT ਆਲ਼ੇ, ਕੁਝ ਨੇ ਸਾਉ,ਤੇ ਕੁੱਝ ਚਲਾਕ ਨੇ ਬਾਹਲੇ, ‌ਕੁੱਝ ਲਾਂਦੇ ਸੀ ਜੋ lecture ਸਾਰੇ, ਕੁਝ ਤੀਜੇ ਲੈਕਚਰ ਭੱਜਦੇ ਬਾਹਰੇ, ‌ਜਦੋ ਜਾਂਦੇ ਕਾਲਜ ਕੋਈ ਨਾ ਕੋਈ ਕਾਂਡ ਕਰ ਆਂਦੇ, ਆਪ ਤਾਂ ਗਾਲ੍ਹਾਂ ਖਾਂਦੇ ਨਾਲ ਮੈਡਮ ਨੂੰ ਵੀ ਪੁਆਂਦੇ, ‌ਪੂਨਮ ਮੈਡਮ ਗੁੱਸੇ ਆਲੇ,ਪਰ ਹੱਸਦੇ ਲਗਦੇ ਸਵੀਟ ਵੀ ਬਾਹਲੇ, ਕੁੜੀਆਂ ਨੇ ਹੁਸ਼ਿਆਰ,ਮੁੰਡੇ ਮੈਨੂੰ ਛੱਡ nleak 😜 ਨੇ ਸਾਰੇ, ‌ਨਵਾਂ ਟੀਚਰ ਜੋ ਸਾਡੀ ਕਲਾਸ ਚ ਆਵੇ, ਅਗਲੇ ਦਿਨ ਉਹ ਆਣਾ ਨਾ ਚਾਹਵੇ, ‌training ਸਾਡੀ ਲੱਗੀ ਸੀ, ਉਹ ਵੀ ਤਾਂ ਅਸੀਂ ਛੱਡੀ ਸੀ, ਕਾਲਜ ਤੋਂ ਸੀ Bunk ਮਾਰਿਆ, ਰਾਜਾ ਸਾਹਿਬ ਪਹੁੰਚੀ ਗੱਡੀ ਸੀ, ‌ਪੇਪਰ ਵਿੱਚ ਇੱਧਰ ਉੱਧਰ ਦੇਖਦੇ, ਬਾਕੀ ਰਹਿੰਦੇ ਲਿਖਦੇ, ਅਸੀਂ ਛਾਂ ਚ ਬੈਠੇ ਧੁੱਪ ਸੀ ਸੇਕਦੇ, ‌ਨਾਮ ਜੇ ਮੈਂ ਦਸ ਦਿੱਤਾ ਇੱਥੇ,ਕੋਈ ਨਵਾਂ ਕਲੇਸ਼ ਪੈਜੂ ਇੱਥੇ OT ਆਲੇ ਪਹਿਲੀ ਆ ਬਦਨਾਮ ਨੇ ਸਾਰੇ, ‌ਇਸ ਲਈ ਨਾਮ ਦੀ ਜਗ੍ਹਾ ਲਿੱਖਣ ਵਾਲੇ ਨੇ ਡੈਛ- ਡੈਛ ਪਾਤੇ, ਅਖੀਰ ਚ ਕਢਿਆ ਨਤੀਜਾ ਮੈਂ ਇਹ ਮਿਣ ‌ਕਾਲਜ ਗਏ ਅਸੀ ਦਿਨ ਗਿਣ ਗਿਣ, ਪਰ ਗੁਰਸੇਵਾ ਅਧੂਰਾ OT ਬਿਨ,

Clg lyf

People who shared love close

More like this

Trending Topic