White ਤੈਨੂੰ ਚਾਹਿਆ , ਤੈਨੂੰ ਪਾਇਆ
ਫੇਰ ਮੈਂ ਤੈਨੂੰ ਗਵਾਲਿਆ
ਪਤਾ ਤਾਂ ਪਹਿਲੇ ਦਿਨ ਤੋਂ ਸੀ ,
ਤੂੰ ਨਹੀਂ ਮੇਰਾ ਫਿਰ ਵੀ ਪਿਆਰ ਤੇਰੇ ਨਾਲ ਪਾ ਲਿਆਂ
ਤੇਰਾ ਸਾਥ ਨਹੀਂ ਸੀ ਮੇਰੇ ਨਾਲ ,
ਫਿਰ ਵੀ ਸੋਚਾਂ ਵਿਚ ਸਾਥੀ ਤੈਨੂੰ ਬਣਾ ਲਿਆਂ
ਤਕਦੀਰ ਚ ਤੂੰ ਕਦੇ ਆਉਣਾ ਨਹੀਂ ,
ਫਿਰ ਵੀ ਖੁਆਬ ਮੈਂ ਤੇਰੇ ਨਾਲ ਸਜ਼ਾ ਲਿਆ
ਅੱਖ ਖੁੱਲੀ ਤੇ ਪਤਾ ਲੱਗਾ ....
ਇਹ ਤਾਂ ਸੁਪਨਾ ਸੀ ਜਿਹੜਾ ਮੈਂ ਆਪ ਹੀ ਬਣਾ ਲਿਆ
©Rmn Sidman Rarh
#love_shayari ?