ਸਿੱਖ ਘਰਾਣੇ ਵਿੱਚ ਜਨਮ ਲੈ ਕੇ ਆਪਣੀ ਪਛਾਣ ਅਤੇ ਆਚਰਣ ਨੂੰ ਗ

"ਸਿੱਖ ਘਰਾਣੇ ਵਿੱਚ ਜਨਮ ਲੈ ਕੇ ਆਪਣੀ ਪਛਾਣ ਅਤੇ ਆਚਰਣ ਨੂੰ ਗਵਾ ਚੁੱਕੀ ਭੈਣ ਪ੍ਰਤੀ----- ✍(ਬੈਂਤ) 1/ਨਾਲ ਪਿਆਰ ਸਤਿਕਾਰ ਦੇ ਲਿਖੇ 'ਬੈਂਕਾ', ਪੜੀਂ ਸੁਣੀਂ ਤੂੰ ਗੌਰ ਨਾਲ ਬੋਲ ਭੈਣੇਂ। 2/ਤੇਰੇ 'ਪਿਤਾ ਦਸਮੇਸ਼ ਮਾਤਾ ਸਹਿਬ ਦੇਵਾਂ', ਤੇਰਾ ਵਿਰਸਾ ਹੈ ਬੜਾ ਅਨਮੋਲ ਭੈਣੇ । 3/ਤੂੰ ਹੈਂ ਬੜੀ ਅਮੀਰ ਸਾਂਭ ਦੌਲਤਾਂ ਨੂੰ, ਲੁੱਟੀ ਜਾ ਰਹੀ ਕਿਉਂ ਅਨਭੋਲ ਭੈਣੇ। 4/ਪੜ੍ਹ ਕੇ ਵੇਖ ਇਤਿਹਾਸ ਵਡੇਰਿਆਂ ਦਾ, ਧਰਮੀਂ ਮਾਈਆਂ ਦੇ ਸਾਕੇ ਪੜਚੋਲ ਭੈਣੇ। 5/'ਮਾਈ ਭਾਗੋ' ਦੀ ਜੰਗ ਸੁਣ ਵੱਡਿਆਂ ਤੋਂ, ਕੌਣ 'ਬੀਬੀ ਹਰਸ਼ਰਨ ਕੌਰ'ਟੋਲ ਭੈਣੇ। 6/ਪੱਟੀ ਜੇਲ੍ਹ ਵਿੱਚ ਪੀਸਣੇ ਪੀਸੇ ਜੀਹਨਾਂ, ਤਵਾਰੀਖ ਨੂੰ ਪੜ੍ਹੀਂ ਕਦੇ ਫੋਲ ਭੈਣੇ। 7/ਭੁੱਲ ਬੈਠੀ ਕੁਰਬਾਨੀ ਤੂੰ ਵਡੇਰੀਆਂ ਦੀ, ਪੈ ਕੇ ਫੈਸ਼ਨ ਦੇ ਵਿੱਚ ਗਈ ਡੋਲ ਭੈਣੇ। 8/ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ ਕਿਉਂ ਨਾ, ਕੇਸ ਪੈਰਾਂ ਦੇ ਵਿੱਚ ਰਹੀ ਰੋਲ ਭੈਣੇ । 9/ਗੁੱਤ ਮੁੰਨੀ ਤੇ ਸਿਰੋਂ ਲੱਥੀ ਹੋਈ ਚੁੰਨੀਂ , ਹੀਰੇ ਕਉਡੀਆਂ ਭਾਅ ਰਹੀ ਤੋਲ ਭੈਣੇਂ। 10/ਲੱਜਾ ਆਂਵਦੀ ਤੱਕ ਤੇਰੇ ਫੈਸ਼ਨਾਂ ਨੂੰ, ਨੀਵੀਂ ਪੈ ਜਾਏ ਆਵੇਂ ਜਦ ਕੋਲ ਭੈਣੇ। 11/ਤੇਰੀ ਕੁੱਖ ਤੋਂ ਧਰਮੀਆਂ ਜੰਮਣਾ ਕੀ, ਧਰਮ ਨਾਲ ਤੂੰ ਕਰੇਂ ਕਲੋਲ ਭੈਣੇ । 12/ਜੇ ਨਾ ਸੰਭਲੀ ਫਿਰ ਪਛੁਤਾਵਣਾ ਪਊ, ਲਿਖੇ ਸੱਚ 'ਗੁਰਜੰਟ ਸਿੰਘ' ਖੋਲ੍ਹ ਭੈਣੇ । ---------------------------- ✍ ਲੇਖਕ - ਹਜੂਰੀ ਕਵੀਸ਼ਰ ਦਲ ਬਾਬਾ ਬਿਧੀ ਚੰਦ ਜੀ । ਗੁਰਜੰਟ ਸਿੰਘ 'ਬੈਂਕਾ' M9501764858"

 ਸਿੱਖ ਘਰਾਣੇ ਵਿੱਚ ਜਨਮ ਲੈ ਕੇ ਆਪਣੀ ਪਛਾਣ ਅਤੇ ਆਚਰਣ ਨੂੰ ਗਵਾ ਚੁੱਕੀ ਭੈਣ ਪ੍ਰਤੀ-----
✍(ਬੈਂਤ)
1/ਨਾਲ ਪਿਆਰ ਸਤਿਕਾਰ ਦੇ ਲਿਖੇ 'ਬੈਂਕਾ', 
                    ਪੜੀਂ ਸੁਣੀਂ ਤੂੰ ਗੌਰ ਨਾਲ ਬੋਲ ਭੈਣੇਂ।
2/ਤੇਰੇ 'ਪਿਤਾ ਦਸਮੇਸ਼ ਮਾਤਾ ਸਹਿਬ ਦੇਵਾਂ',
                  ਤੇਰਾ ਵਿਰਸਾ ਹੈ ਬੜਾ ਅਨਮੋਲ ਭੈਣੇ ।
3/ਤੂੰ ਹੈਂ ਬੜੀ ਅਮੀਰ ਸਾਂਭ ਦੌਲਤਾਂ ਨੂੰ, 
                    ਲੁੱਟੀ ਜਾ ਰਹੀ ਕਿਉਂ ਅਨਭੋਲ ਭੈਣੇ।
4/ਪੜ੍ਹ ਕੇ ਵੇਖ ਇਤਿਹਾਸ ਵਡੇਰਿਆਂ ਦਾ,
                ਧਰਮੀਂ ਮਾਈਆਂ ਦੇ ਸਾਕੇ ਪੜਚੋਲ ਭੈਣੇ।
5/'ਮਾਈ ਭਾਗੋ' ਦੀ ਜੰਗ ਸੁਣ ਵੱਡਿਆਂ ਤੋਂ, 
                   ਕੌਣ 'ਬੀਬੀ ਹਰਸ਼ਰਨ ਕੌਰ'ਟੋਲ ਭੈਣੇ।
6/ਪੱਟੀ ਜੇਲ੍ਹ ਵਿੱਚ ਪੀਸਣੇ ਪੀਸੇ ਜੀਹਨਾਂ,
                       ਤਵਾਰੀਖ ਨੂੰ ਪੜ੍ਹੀਂ ਕਦੇ ਫੋਲ ਭੈਣੇ।
7/ਭੁੱਲ ਬੈਠੀ ਕੁਰਬਾਨੀ ਤੂੰ ਵਡੇਰੀਆਂ ਦੀ, 
                   ਪੈ ਕੇ ਫੈਸ਼ਨ ਦੇ ਵਿੱਚ ਗਈ ਡੋਲ ਭੈਣੇ।
8/ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ ਕਿਉਂ ਨਾ, 
                    ਕੇਸ ਪੈਰਾਂ ਦੇ ਵਿੱਚ  ਰਹੀ ਰੋਲ ਭੈਣੇ ।
9/ਗੁੱਤ ਮੁੰਨੀ ਤੇ ਸਿਰੋਂ ਲੱਥੀ ਹੋਈ ਚੁੰਨੀਂ ,
                  ਹੀਰੇ ਕਉਡੀਆਂ ਭਾਅ ਰਹੀ ਤੋਲ ਭੈਣੇਂ।
10/ਲੱਜਾ ਆਂਵਦੀ ਤੱਕ ਤੇਰੇ ਫੈਸ਼ਨਾਂ ਨੂੰ, 
                     ਨੀਵੀਂ ਪੈ ਜਾਏ ਆਵੇਂ ਜਦ ਕੋਲ ਭੈਣੇ।
11/ਤੇਰੀ ਕੁੱਖ ਤੋਂ ਧਰਮੀਆਂ ਜੰਮਣਾ ਕੀ, 
                        ਧਰਮ ਨਾਲ ਤੂੰ ਕਰੇਂ ਕਲੋਲ ਭੈਣੇ ।
12/ਜੇ ਨਾ  ਸੰਭਲੀ ਫਿਰ ਪਛੁਤਾਵਣਾ ਪਊ, 
                   ਲਿਖੇ ਸੱਚ 'ਗੁਰਜੰਟ ਸਿੰਘ' ਖੋਲ੍ਹ ਭੈਣੇ ।
                   ----------------------------
        ✍ ਲੇਖਕ  -  ਹਜੂਰੀ ਕਵੀਸ਼ਰ  ਦਲ ਬਾਬਾ ਬਿਧੀ ਚੰਦ ਜੀ ।
                     ਗੁਰਜੰਟ ਸਿੰਘ 'ਬੈਂਕਾ'
                     M9501764858

ਸਿੱਖ ਘਰਾਣੇ ਵਿੱਚ ਜਨਮ ਲੈ ਕੇ ਆਪਣੀ ਪਛਾਣ ਅਤੇ ਆਚਰਣ ਨੂੰ ਗਵਾ ਚੁੱਕੀ ਭੈਣ ਪ੍ਰਤੀ----- ✍(ਬੈਂਤ) 1/ਨਾਲ ਪਿਆਰ ਸਤਿਕਾਰ ਦੇ ਲਿਖੇ 'ਬੈਂਕਾ', ਪੜੀਂ ਸੁਣੀਂ ਤੂੰ ਗੌਰ ਨਾਲ ਬੋਲ ਭੈਣੇਂ। 2/ਤੇਰੇ 'ਪਿਤਾ ਦਸਮੇਸ਼ ਮਾਤਾ ਸਹਿਬ ਦੇਵਾਂ', ਤੇਰਾ ਵਿਰਸਾ ਹੈ ਬੜਾ ਅਨਮੋਲ ਭੈਣੇ । 3/ਤੂੰ ਹੈਂ ਬੜੀ ਅਮੀਰ ਸਾਂਭ ਦੌਲਤਾਂ ਨੂੰ, ਲੁੱਟੀ ਜਾ ਰਹੀ ਕਿਉਂ ਅਨਭੋਲ ਭੈਣੇ। 4/ਪੜ੍ਹ ਕੇ ਵੇਖ ਇਤਿਹਾਸ ਵਡੇਰਿਆਂ ਦਾ, ਧਰਮੀਂ ਮਾਈਆਂ ਦੇ ਸਾਕੇ ਪੜਚੋਲ ਭੈਣੇ। 5/'ਮਾਈ ਭਾਗੋ' ਦੀ ਜੰਗ ਸੁਣ ਵੱਡਿਆਂ ਤੋਂ, ਕੌਣ 'ਬੀਬੀ ਹਰਸ਼ਰਨ ਕੌਰ'ਟੋਲ ਭੈਣੇ। 6/ਪੱਟੀ ਜੇਲ੍ਹ ਵਿੱਚ ਪੀਸਣੇ ਪੀਸੇ ਜੀਹਨਾਂ, ਤਵਾਰੀਖ ਨੂੰ ਪੜ੍ਹੀਂ ਕਦੇ ਫੋਲ ਭੈਣੇ। 7/ਭੁੱਲ ਬੈਠੀ ਕੁਰਬਾਨੀ ਤੂੰ ਵਡੇਰੀਆਂ ਦੀ, ਪੈ ਕੇ ਫੈਸ਼ਨ ਦੇ ਵਿੱਚ ਗਈ ਡੋਲ ਭੈਣੇ। 8/ਸਿੱਖੀ ਕੇਸਾਂ ਸੁਆਸਾਂ ਨਾਲ ਨਿਭੇ ਕਿਉਂ ਨਾ, ਕੇਸ ਪੈਰਾਂ ਦੇ ਵਿੱਚ ਰਹੀ ਰੋਲ ਭੈਣੇ । 9/ਗੁੱਤ ਮੁੰਨੀ ਤੇ ਸਿਰੋਂ ਲੱਥੀ ਹੋਈ ਚੁੰਨੀਂ , ਹੀਰੇ ਕਉਡੀਆਂ ਭਾਅ ਰਹੀ ਤੋਲ ਭੈਣੇਂ। 10/ਲੱਜਾ ਆਂਵਦੀ ਤੱਕ ਤੇਰੇ ਫੈਸ਼ਨਾਂ ਨੂੰ, ਨੀਵੀਂ ਪੈ ਜਾਏ ਆਵੇਂ ਜਦ ਕੋਲ ਭੈਣੇ। 11/ਤੇਰੀ ਕੁੱਖ ਤੋਂ ਧਰਮੀਆਂ ਜੰਮਣਾ ਕੀ, ਧਰਮ ਨਾਲ ਤੂੰ ਕਰੇਂ ਕਲੋਲ ਭੈਣੇ । 12/ਜੇ ਨਾ ਸੰਭਲੀ ਫਿਰ ਪਛੁਤਾਵਣਾ ਪਊ, ਲਿਖੇ ਸੱਚ 'ਗੁਰਜੰਟ ਸਿੰਘ' ਖੋਲ੍ਹ ਭੈਣੇ । ---------------------------- ✍ ਲੇਖਕ - ਹਜੂਰੀ ਕਵੀਸ਼ਰ ਦਲ ਬਾਬਾ ਬਿਧੀ ਚੰਦ ਜੀ । ਗੁਰਜੰਟ ਸਿੰਘ 'ਬੈਂਕਾ' M9501764858

#ਭੈਣੇ #ਸਿਖਿਆ

People who shared love close

More like this

Trending Topic