White ਲੋਕ ਗੀਤਾਂ ਵਿਚ
ਛੜੇ ਦਾ ਰੁਤਬਾ
-ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ, ਉਹ ਘਰ ਛੜਿਆਂ ਦਾ।
-ਜਿਥੇ ਸ਼ੀਸ਼ਾ ਮੈਚਨਾ ਖੜਕੇ, ਉਹ ਘਰ ਛੜਿਆਂ ਦਾ।
—ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ, ਛੜਿਆਂ ਦੀ ਅੱਗ ਨਾ ਬਲੇ।
-ਘੁੰਡ ਕੱਢਣਾ ਤਵੀਤ ਨੰਗਾ ਰੱਖਣਾ, ਛੜਿਆਂ ਦੀ ਹਿੱਕ ਲੂਹਣ ਨੂੰ।
—ਛੜੇ ਜੁੱਤੀਆਂ ਖਾਣ ਦੇ ਮਾਰੇ, ਲੰਘਦੇ ਖੰਘੂਰਾ ਮਾਰ ਕੇ।
—ਜਿਵੇਂ ਬਲਦਾ ਰੰਡੀ ਦੇ ਘਰ ਦੀਵਾ, ਛੜੇ ਦੀ ਅੱਖ ਇਉਂ ਬਲਦੀ।
—ਛੜੇ ਕਰਦੇ ਮਸ਼ਕਰੀ ਬਿਦ ਕੇ, ਰੰਨਾਂ ਵਾਲੇ ਘੱਟ ਬੋਲਦੇ।
©Harjit Dildar
#GoodMorning ਮਿੱਤਰਾਂ ਦਾ ਟੋਲਾ