saddest moment of 2018 ਹੁਣ ਨਹੀ ਦੇਖਣਾ ਚਾਹੁੰਦਾ ਓਹਨੂੰ | English ਪਿਆਰ ਅਤੇ

"saddest moment of 2018 ਹੁਣ ਨਹੀ ਦੇਖਣਾ ਚਾਹੁੰਦਾ ਓਹਨੂੰ ਜਿਨੇ ਹਰ ਵਾਰ ਮੈਨੂੰ ਰੁਲਾਏਆ ਏ ਕਲਮ ਚੁੱਕੀ ਮੈਂ ਜਿਹਦੇ ਕਰਕੇ ਮੈਨੂੰ ਧੋਖੇ ਨੇ ਲਿਖਣਾ ਸਿਖਾਏਆ ਏ ਮੁਸ਼ਕਿਲ ਸੀ ਓਹਦੇ ਬਿਨ ਰਹਿਣਾ ਇਸ ਗੱਲ ਦਾ ਓਹਨੂੰ ਵੀ ਪਤਾ ਸੀ ਮੈ ਟੁੱਟੇਆ ਇਸੇ ਕਰਕੇ ਆ ਮੇਰੇ ਪਿਆਰ ਚ ਕਿਉਂਕੀ ਬਫ਼ਾ ਸੀ ਦਿਮਾਗ਼ ਲਗਾ ਕੇ ਜੋ ਤੁਰ ਗਏ ਮੇਰਾ ਦਿਲ ਵੀ ਓਹਨੇ ਤੋੜੇਆ ਏ ਧੰਨਵਾਦ ਕਰਾ ਉਸ ਇਨਸਾਨ ਦਾ ਮੈ ਜਿਹਨੇ ਟੁੱਟੇਆਂ ਨੂੰ ਫਿਰ ਤੋ ਜੋੜੇਆ ਏ lyrics ✍️ Rav Inder instagram rav_inder108 ©Rav Inder"

 saddest moment of 2018 ਹੁਣ ਨਹੀ ਦੇਖਣਾ ਚਾਹੁੰਦਾ ਓਹਨੂੰ 
ਜਿਨੇ ਹਰ ਵਾਰ ਮੈਨੂੰ ਰੁਲਾਏਆ ਏ 
ਕਲਮ ਚੁੱਕੀ ਮੈਂ ਜਿਹਦੇ ਕਰਕੇ 
ਮੈਨੂੰ ਧੋਖੇ ਨੇ ਲਿਖਣਾ ਸਿਖਾਏਆ ਏ 
ਮੁਸ਼ਕਿਲ ਸੀ ਓਹਦੇ ਬਿਨ ਰਹਿਣਾ 
ਇਸ ਗੱਲ ਦਾ ਓਹਨੂੰ ਵੀ ਪਤਾ ਸੀ 
ਮੈ ਟੁੱਟੇਆ ਇਸੇ ਕਰਕੇ ਆ 
ਮੇਰੇ ਪਿਆਰ ਚ ਕਿਉਂਕੀ ਬਫ਼ਾ ਸੀ 
ਦਿਮਾਗ਼ ਲਗਾ ਕੇ ਜੋ ਤੁਰ ਗਏ 
ਮੇਰਾ ਦਿਲ ਵੀ ਓਹਨੇ ਤੋੜੇਆ ਏ 
ਧੰਨਵਾਦ ਕਰਾ ਉਸ ਇਨਸਾਨ ਦਾ ਮੈ 
ਜਿਹਨੇ ਟੁੱਟੇਆਂ ਨੂੰ ਫਿਰ ਤੋ ਜੋੜੇਆ ਏ
lyrics ✍️ Rav Inder
instagram rav_inder108

©Rav Inder

saddest moment of 2018 ਹੁਣ ਨਹੀ ਦੇਖਣਾ ਚਾਹੁੰਦਾ ਓਹਨੂੰ ਜਿਨੇ ਹਰ ਵਾਰ ਮੈਨੂੰ ਰੁਲਾਏਆ ਏ ਕਲਮ ਚੁੱਕੀ ਮੈਂ ਜਿਹਦੇ ਕਰਕੇ ਮੈਨੂੰ ਧੋਖੇ ਨੇ ਲਿਖਣਾ ਸਿਖਾਏਆ ਏ ਮੁਸ਼ਕਿਲ ਸੀ ਓਹਦੇ ਬਿਨ ਰਹਿਣਾ ਇਸ ਗੱਲ ਦਾ ਓਹਨੂੰ ਵੀ ਪਤਾ ਸੀ ਮੈ ਟੁੱਟੇਆ ਇਸੇ ਕਰਕੇ ਆ ਮੇਰੇ ਪਿਆਰ ਚ ਕਿਉਂਕੀ ਬਫ਼ਾ ਸੀ ਦਿਮਾਗ਼ ਲਗਾ ਕੇ ਜੋ ਤੁਰ ਗਏ ਮੇਰਾ ਦਿਲ ਵੀ ਓਹਨੇ ਤੋੜੇਆ ਏ ਧੰਨਵਾਦ ਕਰਾ ਉਸ ਇਨਸਾਨ ਦਾ ਮੈ ਜਿਹਨੇ ਟੁੱਟੇਆਂ ਨੂੰ ਫਿਰ ਤੋ ਜੋੜੇਆ ਏ lyrics ✍️ Rav Inder instagram rav_inder108 ©Rav Inder

People who shared love close

More like this

Trending Topic