ਪਾਣੀ ਅੰਦਰ ਜਲ ਹੈ ਕੋਈ ਕੋਈ ਜਾਣੇ ਇਹ ਗੱਲ ਤੇਰੇ ਅੰਦਰ ਆਪ ਵਸੇਂਦਾ ਤੈਨੂੰ ਪਾਉਣ ਦਾ ਨਹੀਂ ਏ ਵੱਲ ©Notes of an Idiot #Religionਲੋਕ ਪਿੱਠਤੇ ਮਾੜਾ ਕਹਿੰਦੇ ਸੀ, ਸ਼ਾਇਦ ਸਦਾ ਹੀ ਕਹਿੰਦੇ ਰਹਿ. ਲੋਕ ਪਿੱਠਤੇ ਮਾੜਾ ਕਹਿੰਦੇ ਸੀ, ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ.. ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ, ਤੇ ਅੱਗੇ ਵੀ ਕਰਾਉਦੇ ਰਹਿਣਗੇ like and share and comment Quotes, Shayari, Story, Poem, Jokes, Memes On Nojoto