ਮੈਂ ਸਿੰਗਰਾਂ ਮਗਰ ਜਾਂਦਾ ਕਾਪੀਆਂ ਚੱਕ
ਧੱਕੇ ਖਾ ਖਾ ਗਿਆ ਹਾਂ ਹੁਣ ਮੈਂ ਥੱਕ
ਮੈਨੂੰ ਮੁਕਾਮ ਹਾਸਿਲ ਨਹੀਂ ਹੋ ਰਿਹਾ
ਮੇਰੇ ਯਾਰਾਂ ਨੂੰ ਵੀ ਪਤਾ ਇਦੇ ਚ ਕੋਈ ਨਾ ਸ਼ੱਕ
ਮੈਨੂੰ ਕਹਿੰਦੇ ਸਾਰੇ ਅਸੀਂ ਕਰਾਂਗੇ support
ਪਰ ਦਿਲ ਅੰਦਰੋਂ ਸਭ ਖੋਟਾਂ ਦਾ
ਮੇਰਾ star ਬਣਨ ਨੂੰ ਜੀਅ ਕਰਦਾ
ਪਰ ਇਹ ਖੇਲ ਏ ਸਾਰਾ ਨੋਟਾਂ ਦਾ
(ਲਵ ਧਾਰੀਵਾਲ)
#violin #shyari #latest #Famous #nojoto #nojototric