ਬੋਲ ਤਿੱਖੇ ਤੀਲੇ ਬਣੇ ਪੲੇ ਰੇਤ ਉੱਤੇ ਡੀਲੇ ਬਣੇ ਪੲੇ ਨੇ ਓਹ

"ਬੋਲ ਤਿੱਖੇ ਤੀਲੇ ਬਣੇ ਪੲੇ ਰੇਤ ਉੱਤੇ ਡੀਲੇ ਬਣੇ ਪੲੇ ਨੇ ਓਹ ਸਾਡੀ ਜਾਤ ਨਾ ਪਛਾਣੇ ਚਿੱਕੜਾ ਜਹੇ ਹੀਲੇ ਬਣੇ ਪੲੇ ਨੇ ਰਾਹਾਂ ਵਾਲੇ ਕੱਖ ਵੀ ਨੇ ਖੰਗਦੇ ਲਾਲ ਖੂਨ ਨੀਲੇ ਬਣੇ ਪੲੇ ਨੇ ਦਿਲਾਂ ਵਿੱਚ ਓਹੀ ਬੇਵਫ਼ਾਈ ਏ ਚਿਹਰੇ ਚਮਕੀਲੇ ਬਣੇ ਪੲੇ ਨੇ"

 ਬੋਲ ਤਿੱਖੇ ਤੀਲੇ ਬਣੇ ਪੲੇ
ਰੇਤ ਉੱਤੇ ਡੀਲੇ ਬਣੇ ਪੲੇ ਨੇ
ਓਹ ਸਾਡੀ ਜਾਤ ਨਾ ਪਛਾਣੇ
ਚਿੱਕੜਾ ਜਹੇ ਹੀਲੇ ਬਣੇ ਪੲੇ ਨੇ
ਰਾਹਾਂ ਵਾਲੇ ਕੱਖ ਵੀ ਨੇ ਖੰਗਦੇ
ਲਾਲ ਖੂਨ ਨੀਲੇ ਬਣੇ ਪੲੇ ਨੇ
ਦਿਲਾਂ ਵਿੱਚ ਓਹੀ ਬੇਵਫ਼ਾਈ ਏ
ਚਿਹਰੇ ਚਮਕੀਲੇ ਬਣੇ ਪੲੇ ਨੇ

ਬੋਲ ਤਿੱਖੇ ਤੀਲੇ ਬਣੇ ਪੲੇ ਰੇਤ ਉੱਤੇ ਡੀਲੇ ਬਣੇ ਪੲੇ ਨੇ ਓਹ ਸਾਡੀ ਜਾਤ ਨਾ ਪਛਾਣੇ ਚਿੱਕੜਾ ਜਹੇ ਹੀਲੇ ਬਣੇ ਪੲੇ ਨੇ ਰਾਹਾਂ ਵਾਲੇ ਕੱਖ ਵੀ ਨੇ ਖੰਗਦੇ ਲਾਲ ਖੂਨ ਨੀਲੇ ਬਣੇ ਪੲੇ ਨੇ ਦਿਲਾਂ ਵਿੱਚ ਓਹੀ ਬੇਵਫ਼ਾਈ ਏ ਚਿਹਰੇ ਚਮਕੀਲੇ ਬਣੇ ਪੲੇ ਨੇ

#mahishayer #besumarishq #befikrehaani #sirfchai #punjabishayri

People who shared love close

More like this

Trending Topic