ਕੱਲ ਇੱਕ ਫਕੀਰ ਮਿਲਿਆ ਰਾਹ ਜਾਂਦੇ ਹੋਏ ਪਿੰਡ ਨੂੰ, ਕਹਿੰਦਾ | ਪੰਜਾਬੀ Life

"ਕੱਲ ਇੱਕ ਫਕੀਰ ਮਿਲਿਆ ਰਾਹ ਜਾਂਦੇ ਹੋਏ ਪਿੰਡ ਨੂੰ, ਕਹਿੰਦਾ ਅੱਖਾਂ ਪੜੀਆਂ ਤੇਰੀਆਂ ਮੈਂ ,ਤੂੰ ਛੱਡ ਦੇ ਇਸ ਹਿਡ ਨੂੰ । ਮੈਂ ਦਬੀ ਜਿਹੀ ਆਵਾਜ਼ ਕਿਹਾ ਸੰਤ ਜੀ ਕੀ ਗੱਲ ਕਰਦੇ ਹੋ ਦੱਸੋ ਛੱਡਾਂ ਕਿਹੜੀ ਹਿਡ ਨੂੰ। ਕਹਿੰਦਾ ਕੀ ਕਿਸੇ ਦੇ ਸਰੀਰ ਦੀ ਬਣਤਰ ਅਤੇ ਹੁਸਨ ਦਾ ਬਹੁਤਾ ਜ਼ਿਕਰ ਕਰਨਾ ਚੰਗਾ ਨਹੀਂ ਹੁੰਦਾ। ਅੰਦਰੋ ਸੋਹਣਾ ਹਰ ਇੱਕ ਬੰਦਾ ਨਹੀਂ ਹੁੰਦਾ। ਖ਼ੁਦਾ ਬਣਾਈ ਆਪਣੀ ਰਹਿਮਤ ਨਾਲ ਹਰ ਚੀਜ਼ ਨਸ਼ਵਰ ਹੁੰਦੀ ਐ , ਜਨਮ ਹੈ ਅਧੂਰਾ ਪਰ ਮੌਤ ਮੁਕੰਮਲ ਹੁੰਦੀ ਹੈ। ਕੀ ਤੱਕਦਾ ਕਿਸੇ ਦੀ ਜਵਾਨੀ ਨੂੰ ਆਖਰ ਨੂੰ "ਖਰ" ਜਾਣਾ , ਜੇ ਤੂੰ ਤੱਕ ਲਈ ਉਹਨਾਂ ਨੈਣਾਂ ਨਾਲ ਖ਼ੁਦਾ ਨੂੰ ਜ਼ਾਹਿਰ ਹੈ ਬੰਦਿਆ ਤੂੰ ਤਰ ਜਾਣਾ। ©Adv..A.S Koura"

 ਕੱਲ ਇੱਕ ਫਕੀਰ ਮਿਲਿਆ  ਰਾਹ ਜਾਂਦੇ ਹੋਏ ਪਿੰਡ ਨੂੰ, ਕਹਿੰਦਾ ਅੱਖਾਂ ਪੜੀਆਂ ਤੇਰੀਆਂ ਮੈਂ ,ਤੂੰ ਛੱਡ ਦੇ ਇਸ ਹਿਡ ਨੂੰ । 
ਮੈਂ ਦਬੀ ਜਿਹੀ ਆਵਾਜ਼ ਕਿਹਾ ਸੰਤ ਜੀ ਕੀ ਗੱਲ ਕਰਦੇ ਹੋ ਦੱਸੋ ਛੱਡਾਂ ਕਿਹੜੀ ਹਿਡ ਨੂੰ। 
ਕਹਿੰਦਾ ਕੀ ਕਿਸੇ ਦੇ ਸਰੀਰ ਦੀ ਬਣਤਰ ਅਤੇ ਹੁਸਨ ਦਾ ਬਹੁਤਾ ਜ਼ਿਕਰ ਕਰਨਾ ਚੰਗਾ ਨਹੀਂ ਹੁੰਦਾ। 
ਅੰਦਰੋ ਸੋਹਣਾ ਹਰ ਇੱਕ ਬੰਦਾ ਨਹੀਂ ਹੁੰਦਾ। 
 ਖ਼ੁਦਾ ਬਣਾਈ ਆਪਣੀ ਰਹਿਮਤ ਨਾਲ  ਹਰ  ਚੀਜ਼ ਨਸ਼ਵਰ ਹੁੰਦੀ ਐ , 
ਜਨਮ ਹੈ ਅਧੂਰਾ ਪਰ ਮੌਤ ਮੁਕੰਮਲ ਹੁੰਦੀ ਹੈ। 
ਕੀ ਤੱਕਦਾ ਕਿਸੇ ਦੀ ਜਵਾਨੀ ਨੂੰ  ਆਖਰ ਨੂੰ "ਖਰ" ਜਾਣਾ , 
ਜੇ ਤੂੰ ਤੱਕ ਲਈ ਉਹਨਾਂ ਨੈਣਾਂ ਨਾਲ ਖ਼ੁਦਾ ਨੂੰ ਜ਼ਾਹਿਰ ਹੈ ਬੰਦਿਆ ਤੂੰ ਤਰ ਜਾਣਾ।

©Adv..A.S Koura

ਕੱਲ ਇੱਕ ਫਕੀਰ ਮਿਲਿਆ ਰਾਹ ਜਾਂਦੇ ਹੋਏ ਪਿੰਡ ਨੂੰ, ਕਹਿੰਦਾ ਅੱਖਾਂ ਪੜੀਆਂ ਤੇਰੀਆਂ ਮੈਂ ,ਤੂੰ ਛੱਡ ਦੇ ਇਸ ਹਿਡ ਨੂੰ । ਮੈਂ ਦਬੀ ਜਿਹੀ ਆਵਾਜ਼ ਕਿਹਾ ਸੰਤ ਜੀ ਕੀ ਗੱਲ ਕਰਦੇ ਹੋ ਦੱਸੋ ਛੱਡਾਂ ਕਿਹੜੀ ਹਿਡ ਨੂੰ। ਕਹਿੰਦਾ ਕੀ ਕਿਸੇ ਦੇ ਸਰੀਰ ਦੀ ਬਣਤਰ ਅਤੇ ਹੁਸਨ ਦਾ ਬਹੁਤਾ ਜ਼ਿਕਰ ਕਰਨਾ ਚੰਗਾ ਨਹੀਂ ਹੁੰਦਾ। ਅੰਦਰੋ ਸੋਹਣਾ ਹਰ ਇੱਕ ਬੰਦਾ ਨਹੀਂ ਹੁੰਦਾ। ਖ਼ੁਦਾ ਬਣਾਈ ਆਪਣੀ ਰਹਿਮਤ ਨਾਲ ਹਰ ਚੀਜ਼ ਨਸ਼ਵਰ ਹੁੰਦੀ ਐ , ਜਨਮ ਹੈ ਅਧੂਰਾ ਪਰ ਮੌਤ ਮੁਕੰਮਲ ਹੁੰਦੀ ਹੈ। ਕੀ ਤੱਕਦਾ ਕਿਸੇ ਦੀ ਜਵਾਨੀ ਨੂੰ ਆਖਰ ਨੂੰ "ਖਰ" ਜਾਣਾ , ਜੇ ਤੂੰ ਤੱਕ ਲਈ ਉਹਨਾਂ ਨੈਣਾਂ ਨਾਲ ਖ਼ੁਦਾ ਨੂੰ ਜ਼ਾਹਿਰ ਹੈ ਬੰਦਿਆ ਤੂੰ ਤਰ ਜਾਣਾ। ©Adv..A.S Koura

#True_line

#Truth

People who shared love close

More like this

Trending Topic