ਗਲਤਾਂਨ ਹੋਇਆ ਤੂੰ ਦੁਨੀਆਂ ਵਿੱਚ
ਕਦੇ ਝਾਤ ਵੀ ਸੱਜਣਾਂ ਮਾਰੀ ਨਾ
ਅਸੀਂ ਦੀਦ ਤੇਰੀ ਨੂੰ ਤਰਸ ਰਹੇ
ਤੂੰ ਦੀਦ ਦੀ ਕੀਮਤ ਤਾਰੀ ਨਾ
ਸਾਡੇ ਹਾਸਿਆਂ ਦੀ ਪੰਡ ਵੇ ਸੱਜਣਾਂ
ਤੇਰੇ ਨਖਰਿਆਂ ਨਾਲੋਂ ਭਾਰੀ ਨਾ
ਮਰਕੇ ਵੀ ਤੇਥੋਂ ਨਿਭਜਾਂ ਗੇ
ਇੱਕੋ ਸ਼ਰਤ ਵਿਛੋੜੇ ਵਿੱਚ ਮਾਰੀਂ ਨਾ
ਲਿਖਤੁਮ ਲਾਲੀ ਬਸੀ
Whaysap9814852972
©'ਲਾਲੀ ਬਸੀ'
#boatclub