ਮੈਨੂੰ ਹਰ ਕੋਈ ਕਹੇ ਤੂੰ ਸਾਰਾ ਦਿਨ ਕਾਗਜ਼ਾਂ ਤੇ ਐਵੇਂ ਹੀ ਲ | ਪੰਜਾਬੀ Video

"ਮੈਨੂੰ ਹਰ ਕੋਈ ਕਹੇ ਤੂੰ ਸਾਰਾ ਦਿਨ ਕਾਗਜ਼ਾਂ ਤੇ ਐਵੇਂ ਹੀ ਲਿਖੀ ਜਾਨਾ ਇਨ੍ਹਾਂ ਕਾਗਜ਼ਾਂ ਤੇ ਲਿਖਦਾ ਕੋਈ ਫਾਇਦਾ ਨਹੀ ਮੈਂ ਉਨ੍ਹਾਂ ਨੂੰ ਕੀ ਦੱਸਾਂ ਕਿ ਇਹ ਕਾਗਜ਼ ਮੇਰੇ ਲਈ ਕਿੰਨੇ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਮੇਰੀ ਜਿੰਦਗੀ ਬੇਰੰਗ ਜਿਹੀ ਲੱਗਦੀ ਆ ਮੈਨੂੰ ©Randeep singh "

ਮੈਨੂੰ ਹਰ ਕੋਈ ਕਹੇ ਤੂੰ ਸਾਰਾ ਦਿਨ ਕਾਗਜ਼ਾਂ ਤੇ ਐਵੇਂ ਹੀ ਲਿਖੀ ਜਾਨਾ ਇਨ੍ਹਾਂ ਕਾਗਜ਼ਾਂ ਤੇ ਲਿਖਦਾ ਕੋਈ ਫਾਇਦਾ ਨਹੀ ਮੈਂ ਉਨ੍ਹਾਂ ਨੂੰ ਕੀ ਦੱਸਾਂ ਕਿ ਇਹ ਕਾਗਜ਼ ਮੇਰੇ ਲਈ ਕਿੰਨੇ ਜ਼ਰੂਰੀ ਨੇ ਇਹਨਾਂ ਤੋਂ ਬਿਨਾ ਮੇਰੀ ਜਿੰਦਗੀ ਬੇਰੰਗ ਜਿਹੀ ਲੱਗਦੀ ਆ ਮੈਨੂੰ ©Randeep singh

#PenPaper

People who shared love close

More like this

Trending Topic