ਇੱਕ ਬੇਮੌਸਮੀ ਬਾਰਿਸ਼,, ਉੱਤੋਂ ਯਾਦਾਂ ਤੇਰੀਆਂ,, ਦੋਵਾਂ ਨੇ | ਪੰਜਾਬੀ Shayari

"ਇੱਕ ਬੇਮੌਸਮੀ ਬਾਰਿਸ਼,, ਉੱਤੋਂ ਯਾਦਾਂ ਤੇਰੀਆਂ,, ਦੋਵਾਂ ਨੇ ਹੀ,ਸੀਨੇ ਅੱਗ ਲਾਈ ਹੋਈ ਏ ........ ਤੇਰੇ ਰਾਹਵਾਂ ਚ ਖੜੇ ਆਂ, ਦੀਵੇ ਹੰਝੂਆਂ ਦੇ ਬਾਲ,, ਨਜ਼ਰ ਤੇਰੀ ਦੀਦ ਨੂੰ, ਤਿਹਾਈ ਹੋਈ ਏ......."

 ਇੱਕ ਬੇਮੌਸਮੀ ਬਾਰਿਸ਼,,
ਉੱਤੋਂ ਯਾਦਾਂ ਤੇਰੀਆਂ,,
ਦੋਵਾਂ ਨੇ ਹੀ,ਸੀਨੇ ਅੱਗ ਲਾਈ ਹੋਈ ਏ ........
ਤੇਰੇ ਰਾਹਵਾਂ ਚ ਖੜੇ ਆਂ, 
ਦੀਵੇ ਹੰਝੂਆਂ ਦੇ  ਬਾਲ,,
ਨਜ਼ਰ ਤੇਰੀ ਦੀਦ ਨੂੰ, ਤਿਹਾਈ ਹੋਈ ਏ.......

ਇੱਕ ਬੇਮੌਸਮੀ ਬਾਰਿਸ਼,, ਉੱਤੋਂ ਯਾਦਾਂ ਤੇਰੀਆਂ,, ਦੋਵਾਂ ਨੇ ਹੀ,ਸੀਨੇ ਅੱਗ ਲਾਈ ਹੋਈ ਏ ........ ਤੇਰੇ ਰਾਹਵਾਂ ਚ ਖੜੇ ਆਂ, ਦੀਵੇ ਹੰਝੂਆਂ ਦੇ ਬਾਲ,, ਨਜ਼ਰ ਤੇਰੀ ਦੀਦ ਨੂੰ, ਤਿਹਾਈ ਹੋਈ ਏ.......

#ਬਾਰਿਸ਼ @parmit jhajhriya @Abdullah Qureshi Gopi Radha Mishra आशीष रॉय 🇮🇳 MUSHTAQ TAJ HASHMI

People who shared love close

More like this

Trending Topic