ਮੈਨੂੰ ਡਰ ਨਹੀਂ ਹਨੇਰਿਆਂ ਦਾ ਮੇਰੀ ਹਰ ਚਾਹਤ ਤੇ ਰੋਸ਼ਨੀ ਹੈ

"ਮੈਨੂੰ ਡਰ ਨਹੀਂ ਹਨੇਰਿਆਂ ਦਾ ਮੇਰੀ ਹਰ ਚਾਹਤ ਤੇ ਰੋਸ਼ਨੀ ਹੈ, ਰੂਹਾਂ ਦੀ ਸਾਂਝ ਨਾਲ ਹਰ ਰਾਹਤ ਤੇ ਰੋਸ਼ਨੀ ਹੈ, ਹੁਣ ਸਕੂਨ ਦੀ ਤਲਬ ਨਹੀਂ ਮੈਨੂੰ ਤੇਰੇ ਤੱਕ ਆਉਦੀ ਹਰ ਰਾਹ ਤੇ ਰੋਸ਼ਨੀ ਹੈ."

 ਮੈਨੂੰ ਡਰ ਨਹੀਂ ਹਨੇਰਿਆਂ ਦਾ
ਮੇਰੀ ਹਰ ਚਾਹਤ ਤੇ ਰੋਸ਼ਨੀ ਹੈ,
ਰੂਹਾਂ ਦੀ ਸਾਂਝ ਨਾਲ
ਹਰ ਰਾਹਤ ਤੇ ਰੋਸ਼ਨੀ ਹੈ,
ਹੁਣ ਸਕੂਨ ਦੀ ਤਲਬ ਨਹੀਂ ਮੈਨੂੰ
ਤੇਰੇ ਤੱਕ ਆਉਦੀ ਹਰ ਰਾਹ ਤੇ ਰੋਸ਼ਨੀ ਹੈ.

ਮੈਨੂੰ ਡਰ ਨਹੀਂ ਹਨੇਰਿਆਂ ਦਾ ਮੇਰੀ ਹਰ ਚਾਹਤ ਤੇ ਰੋਸ਼ਨੀ ਹੈ, ਰੂਹਾਂ ਦੀ ਸਾਂਝ ਨਾਲ ਹਰ ਰਾਹਤ ਤੇ ਰੋਸ਼ਨੀ ਹੈ, ਹੁਣ ਸਕੂਨ ਦੀ ਤਲਬ ਨਹੀਂ ਮੈਨੂੰ ਤੇਰੇ ਤੱਕ ਆਉਦੀ ਹਰ ਰਾਹ ਤੇ ਰੋਸ਼ਨੀ ਹੈ.

People who shared love close

More like this

Trending Topic