ਇੱਕ ਗੱਲ ਹੋਰ ਕਹਾਂ,ਵਿਦੇਸ਼ ਦੀ ਜ਼ਿੰਦਗੀ ਇੰਨੀ ਸੌਖੀ ਵੀ ਨਹ | ਪੰਜਾਬੀ ਕਵਿਤਾ

"ਇੱਕ ਗੱਲ ਹੋਰ ਕਹਾਂ,ਵਿਦੇਸ਼ ਦੀ ਜ਼ਿੰਦਗੀ ਇੰਨੀ ਸੌਖੀ ਵੀ ਨਹੀਂ, ਲੋਕ ਕਹਿੰਦੇ ਆ ਓ ਬੰਦਾ ਬਾਹਰ ਸੈੱਟ ਆ ਵਾਧੂ ਕਮਾਉਂਦਾ ਬਾਹਲਾ ਸੌਖਾ ਹੋਣਾ ਪਰ ਨਹੀਂ ਅਜਿਹਾ ਨਹੀਂ ਆ, ਬੰਦਾ ਮਸ਼ੀਨ ਬਣ ਕੇ ਰਹਿ ਜਾਂਦਾ ਜਿਹੜਾ ਵਿਦੇਸ਼ ਜਾਂਦਾ, ਭੁੱਖਿਆਂ ਕੁੱਝ ਨੀ ਮਿਲਦਾ, ਇੱਥੇ ਸਾਡੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਫੇਰ ਵੀ ਰੋ ਪੈਂਦੇ ਆਂ, ਮੁੰਡੇ ਕੰਮ ਕਾਰ ਨੀ ਕਰਦੇ ਇੱਥੇ ਬਈ ਵਿਦੇਸ਼ ਜਾਣਾ ਪਰ ਉਨਾਂ ਨੂੰ ਪੁੱਛੋ ਜਿਹੜੇ ਉੱਥੇ ਰਹਿ ਰਹੇ ਆ ਤੇ ਕਿਵੇਂ ਰਹਿ ਰਹੇ ਆ ©Randeep singh"

 ਇੱਕ ਗੱਲ ਹੋਰ ਕਹਾਂ,ਵਿਦੇਸ਼ ਦੀ ਜ਼ਿੰਦਗੀ ਇੰਨੀ ਸੌਖੀ ਵੀ ਨਹੀਂ, ਲੋਕ ਕਹਿੰਦੇ ਆ ਓ ਬੰਦਾ ਬਾਹਰ ਸੈੱਟ ਆ ਵਾਧੂ ਕਮਾਉਂਦਾ ਬਾਹਲਾ ਸੌਖਾ ਹੋਣਾ ਪਰ ਨਹੀਂ ਅਜਿਹਾ ਨਹੀਂ ਆ, ਬੰਦਾ ਮਸ਼ੀਨ ਬਣ ਕੇ ਰਹਿ ਜਾਂਦਾ ਜਿਹੜਾ ਵਿਦੇਸ਼ ਜਾਂਦਾ, ਭੁੱਖਿਆਂ ਕੁੱਝ ਨੀ ਮਿਲਦਾ, ਇੱਥੇ ਸਾਡੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਫੇਰ ਵੀ ਰੋ ਪੈਂਦੇ ਆਂ, ਮੁੰਡੇ ਕੰਮ ਕਾਰ ਨੀ ਕਰਦੇ ਇੱਥੇ ਬਈ ਵਿਦੇਸ਼ ਜਾਣਾ ਪਰ ਉਨਾਂ ਨੂੰ ਪੁੱਛੋ ਜਿਹੜੇ ਉੱਥੇ ਰਹਿ ਰਹੇ ਆ ਤੇ ਕਿਵੇਂ ਰਹਿ ਰਹੇ ਆ

©Randeep singh

ਇੱਕ ਗੱਲ ਹੋਰ ਕਹਾਂ,ਵਿਦੇਸ਼ ਦੀ ਜ਼ਿੰਦਗੀ ਇੰਨੀ ਸੌਖੀ ਵੀ ਨਹੀਂ, ਲੋਕ ਕਹਿੰਦੇ ਆ ਓ ਬੰਦਾ ਬਾਹਰ ਸੈੱਟ ਆ ਵਾਧੂ ਕਮਾਉਂਦਾ ਬਾਹਲਾ ਸੌਖਾ ਹੋਣਾ ਪਰ ਨਹੀਂ ਅਜਿਹਾ ਨਹੀਂ ਆ, ਬੰਦਾ ਮਸ਼ੀਨ ਬਣ ਕੇ ਰਹਿ ਜਾਂਦਾ ਜਿਹੜਾ ਵਿਦੇਸ਼ ਜਾਂਦਾ, ਭੁੱਖਿਆਂ ਕੁੱਝ ਨੀ ਮਿਲਦਾ, ਇੱਥੇ ਸਾਡੇ ਕੋਲ ਜ਼ਮੀਨਾਂ ਨੇ ਜਾਇਦਾਦਾਂ ਨੇ ਫੇਰ ਵੀ ਰੋ ਪੈਂਦੇ ਆਂ, ਮੁੰਡੇ ਕੰਮ ਕਾਰ ਨੀ ਕਰਦੇ ਇੱਥੇ ਬਈ ਵਿਦੇਸ਼ ਜਾਣਾ ਪਰ ਉਨਾਂ ਨੂੰ ਪੁੱਛੋ ਜਿਹੜੇ ਉੱਥੇ ਰਹਿ ਰਹੇ ਆ ਤੇ ਕਿਵੇਂ ਰਹਿ ਰਹੇ ਆ ©Randeep singh

pardesi

People who shared love close

More like this

Trending Topic