ਮੈਂ ਸੋਚਦਾ ਸੀ ਪਿਅਾਰ ਵਿੱਚ ਮਜ਼ਾ ਬੜਾ ਆਉਂਦਾ ਏ ਅੱਜ ਪਤਾ ਲੱ | ਪੰਜਾਬੀ ਸ਼ਾਇਰੀ ਅਤੇ

"ਮੈਂ ਸੋਚਦਾ ਸੀ ਪਿਅਾਰ ਵਿੱਚ ਮਜ਼ਾ ਬੜਾ ਆਉਂਦਾ ਏ ਅੱਜ ਪਤਾ ਲੱਗਾ ਪਿਅਾਰ ਬੜਾ ਹੀ ਰਵਾਉਂਦਾ ਏ ਰੋਂਦਿਅਾਂ ਨੂੰ ਛੱਡ ਅੱਜ ਤੁਰ ਗਏ ਸੱਜਣ ਉਹ ਕਹਿੰਦੇ ਸੀ ਜਿਹੜੇ ਤੇਰਾ ਮੋਹ ਬੜਾ ਆਉਂਦਾ ਏ ਇੱਕ ਵਾਰੀ ਸੀਨਾ ਚੀਰ ਸੱਜਣਾ ਤੂੰ ਵੇਖ ਜਾ "ਕੋਟ ਲੱਲੂ"ਵਾਲਾ "ਸੋਨੀ" ਕਿੰਨਾ ਤੈਨੂੰ ਚਾਹੁੰਦਾ ਏ ©Sony Sidhu "

ਮੈਂ ਸੋਚਦਾ ਸੀ ਪਿਅਾਰ ਵਿੱਚ ਮਜ਼ਾ ਬੜਾ ਆਉਂਦਾ ਏ ਅੱਜ ਪਤਾ ਲੱਗਾ ਪਿਅਾਰ ਬੜਾ ਹੀ ਰਵਾਉਂਦਾ ਏ ਰੋਂਦਿਅਾਂ ਨੂੰ ਛੱਡ ਅੱਜ ਤੁਰ ਗਏ ਸੱਜਣ ਉਹ ਕਹਿੰਦੇ ਸੀ ਜਿਹੜੇ ਤੇਰਾ ਮੋਹ ਬੜਾ ਆਉਂਦਾ ਏ ਇੱਕ ਵਾਰੀ ਸੀਨਾ ਚੀਰ ਸੱਜਣਾ ਤੂੰ ਵੇਖ ਜਾ "ਕੋਟ ਲੱਲੂ"ਵਾਲਾ "ਸੋਨੀ" ਕਿੰਨਾ ਤੈਨੂੰ ਚਾਹੁੰਦਾ ਏ ©Sony Sidhu

@Ankita Tantuway @/A To Z amazing videos @Anwesha Rath Kamalakanta Jena (KK) Dayal "दीप, Goswami.. , ਮੈਂ ਸੋਚਦਾ ਸੀ

People who shared love close

More like this

Trending Topic