बचपन और मेला ਤੇਰਾ ਭਾਬੀਆਂ ਚਾਚੀਆਂ ਨਾਲ ਜਾਣਾ , ਇੱਕ ਮ

"बचपन और मेला ਤੇਰਾ ਭਾਬੀਆਂ ਚਾਚੀਆਂ ਨਾਲ ਜਾਣਾ , ਇੱਕ ਮੇਲਾ ਆਉਂਦਾ ਚੇਤੇ , ਸਾਡੇ ਅੱਜ ਵੀ ਉੱਡਣ ਖਿਆਲਾਂ ' ਚ ਉਹ ਕੱਚੇ ਰਾਹਾਂ ਵਾਲੇ ਰੇਤੇ , ਥੋਡੇ ਘਰਾਂ ਚੋਂ ਆਈ ਟਰਾਲੀ ਦੇ ਪਿੱਛੇ ਲਮਕੇ ਹੋਏ ਹੁੰਦੇ ਸੀ , ਲੱਕੜ ਦਿਆਂ ਗੇਟਾਂ ਨੂੰ ਜਦੋਂ ਅੜੀਏ ਲੋਹੇ ਦੇ ਕੁੰਡੇ ਸੀ , ©jittu sekhon"

 बचपन और मेला  ਤੇਰਾ ਭਾਬੀਆਂ ਚਾਚੀਆਂ ਨਾਲ ਜਾਣਾ , 
ਇੱਕ ਮੇਲਾ ਆਉਂਦਾ ਚੇਤੇ , 
ਸਾਡੇ ਅੱਜ ਵੀ ਉੱਡਣ ਖਿਆਲਾਂ ' ਚ 
ਉਹ ਕੱਚੇ ਰਾਹਾਂ ਵਾਲੇ ਰੇਤੇ , 
ਥੋਡੇ ਘਰਾਂ ਚੋਂ ਆਈ ਟਰਾਲੀ ਦੇ ਪਿੱਛੇ ਲਮਕੇ ਹੋਏ ਹੁੰਦੇ ਸੀ ,
 ਲੱਕੜ ਦਿਆਂ ਗੇਟਾਂ ਨੂੰ ਜਦੋਂ ਅੜੀਏ ਲੋਹੇ ਦੇ ਕੁੰਡੇ ਸੀ ,

©jittu sekhon

बचपन और मेला ਤੇਰਾ ਭਾਬੀਆਂ ਚਾਚੀਆਂ ਨਾਲ ਜਾਣਾ , ਇੱਕ ਮੇਲਾ ਆਉਂਦਾ ਚੇਤੇ , ਸਾਡੇ ਅੱਜ ਵੀ ਉੱਡਣ ਖਿਆਲਾਂ ' ਚ ਉਹ ਕੱਚੇ ਰਾਹਾਂ ਵਾਲੇ ਰੇਤੇ , ਥੋਡੇ ਘਰਾਂ ਚੋਂ ਆਈ ਟਰਾਲੀ ਦੇ ਪਿੱਛੇ ਲਮਕੇ ਹੋਏ ਹੁੰਦੇ ਸੀ , ਲੱਕੜ ਦਿਆਂ ਗੇਟਾਂ ਨੂੰ ਜਦੋਂ ਅੜੀਏ ਲੋਹੇ ਦੇ ਕੁੰਡੇ ਸੀ , ©jittu sekhon

#mela

People who shared love close

More like this

Trending Topic