ਬਚਪਨ ਜੂਨ ਹੰਡਾਵਾਂ ਬੜੇ ਚਾਵਾਂ ਨਾਲ, ਕੁੱਲ ਅਜ਼ਾਦੀ ਫਿੱਕਰ

"ਬਚਪਨ ਜੂਨ ਹੰਡਾਵਾਂ ਬੜੇ ਚਾਵਾਂ ਨਾਲ, ਕੁੱਲ ਅਜ਼ਾਦੀ ਫਿੱਕਰ ਫੁਕਰ ਨਾ ਕੋਈ ਏ, ਦੇਖ ਜਵਾਨੀ ਮੱਗ੍ਹਦੀ ਜਾਵੇ, ਰਗਾਂ ਚ ਗਰਮੀ ਬੋਲੇ, ਅਣਖਾਂ ਛੱਡਕੇ ਅੱਖ ਮਸਤਾਨੀ ਹੋਈ ਏ । ਗੁਰੀ ਮਲਕ"

 ਬਚਪਨ ਜੂਨ ਹੰਡਾਵਾਂ ਬੜੇ ਚਾਵਾਂ ਨਾਲ,

ਕੁੱਲ ਅਜ਼ਾਦੀ ਫਿੱਕਰ ਫੁਕਰ ਨਾ ਕੋਈ ਏ, 

ਦੇਖ ਜਵਾਨੀ ਮੱਗ੍ਹਦੀ ਜਾਵੇ, ਰਗਾਂ ਚ ਗਰਮੀ ਬੋਲੇ,

ਅਣਖਾਂ ਛੱਡਕੇ ਅੱਖ ਮਸਤਾਨੀ ਹੋਈ ਏ ।


ਗੁਰੀ ਮਲਕ

ਬਚਪਨ ਜੂਨ ਹੰਡਾਵਾਂ ਬੜੇ ਚਾਵਾਂ ਨਾਲ, ਕੁੱਲ ਅਜ਼ਾਦੀ ਫਿੱਕਰ ਫੁਕਰ ਨਾ ਕੋਈ ਏ, ਦੇਖ ਜਵਾਨੀ ਮੱਗ੍ਹਦੀ ਜਾਵੇ, ਰਗਾਂ ਚ ਗਰਮੀ ਬੋਲੇ, ਅਣਖਾਂ ਛੱਡਕੇ ਅੱਖ ਮਸਤਾਨੀ ਹੋਈ ਏ । ਗੁਰੀ ਮਲਕ

People who shared love close

More like this

Trending Topic