ਮੇਰਾ ਪਿਆਰ ਹੈ ਕਿਹਦੇ ਹਿੱਸੇ ਕਿਹਦਾ ਪਿਆਰ ਹੈ ਮੇਰੇ ਹਿੱਸੇ, | ਪੰਜਾਬੀ Shayari

"ਮੇਰਾ ਪਿਆਰ ਹੈ ਕਿਹਦੇ ਹਿੱਸੇ ਕਿਹਦਾ ਪਿਆਰ ਹੈ ਮੇਰੇ ਹਿੱਸੇ, ਹਿੱਸਿਆਂ ਵਿੱਚ ਵੰਡੀ ਜ਼ਿੰਦਗੀ ਕੁਝ ਉਹਦੇ ਨੇ ਕੁਝ ਮੇਰੇ ਹਿੱਸੇ, ਸੁਖ ਦੁਖ ਸਾਡੀ ਜ਼ਿੰਦਗੀ ਦੇ, ਆ ਜਾਣੇ ਇੱਕ ਦੂਜੇ ਦੇ ਹਿੱਸੇ, ਦੋ ਰੂਹਾਂ ਨੇ ਮਿਲ ਜਾਣਾ ਜਦ ਪੂਰੇ ਹੋਣਗੇ ਉਦੋਂ ਅਧੂਰੇ ਕਿੱਸੇ, ©ਰਵਿੰਦਰ ਸਿੰਘ (RAVI)"

 ਮੇਰਾ ਪਿਆਰ ਹੈ ਕਿਹਦੇ ਹਿੱਸੇ
ਕਿਹਦਾ ਪਿਆਰ ਹੈ ਮੇਰੇ ਹਿੱਸੇ,

ਹਿੱਸਿਆਂ ਵਿੱਚ ਵੰਡੀ ਜ਼ਿੰਦਗੀ
ਕੁਝ ਉਹਦੇ ਨੇ ਕੁਝ ਮੇਰੇ ਹਿੱਸੇ,

ਸੁਖ ਦੁਖ ਸਾਡੀ ਜ਼ਿੰਦਗੀ ਦੇ,
ਆ ਜਾਣੇ ਇੱਕ ਦੂਜੇ ਦੇ ਹਿੱਸੇ,

ਦੋ ਰੂਹਾਂ ਨੇ ਮਿਲ ਜਾਣਾ  ਜਦ
ਪੂਰੇ ਹੋਣਗੇ ਉਦੋਂ ਅਧੂਰੇ ਕਿੱਸੇ,

©ਰਵਿੰਦਰ ਸਿੰਘ (RAVI)

ਮੇਰਾ ਪਿਆਰ ਹੈ ਕਿਹਦੇ ਹਿੱਸੇ ਕਿਹਦਾ ਪਿਆਰ ਹੈ ਮੇਰੇ ਹਿੱਸੇ, ਹਿੱਸਿਆਂ ਵਿੱਚ ਵੰਡੀ ਜ਼ਿੰਦਗੀ ਕੁਝ ਉਹਦੇ ਨੇ ਕੁਝ ਮੇਰੇ ਹਿੱਸੇ, ਸੁਖ ਦੁਖ ਸਾਡੀ ਜ਼ਿੰਦਗੀ ਦੇ, ਆ ਜਾਣੇ ਇੱਕ ਦੂਜੇ ਦੇ ਹਿੱਸੇ, ਦੋ ਰੂਹਾਂ ਨੇ ਮਿਲ ਜਾਣਾ ਜਦ ਪੂਰੇ ਹੋਣਗੇ ਉਦੋਂ ਅਧੂਰੇ ਕਿੱਸੇ, ©ਰਵਿੰਦਰ ਸਿੰਘ (RAVI)

#pyaar

People who shared love close

More like this

Trending Topic