#GuruTegBahadurji ਹੇ ਬਖ਼ਸ਼ਣਹਾਰ ਵਾਹਿਗੁਰੂ ਜੀ ,
ਮੈਂ ਮੰਗਤਾ ਹਾਂ ਆਪ ਜੀ ਦੇ ਦਰ ਦਾ ,
ਆਪ ਜੀ ਦੇ ਨਿਮਾਣੇ ਜਿਹੇ ਬੱਚੇ ਹਾਂ ,
ਹਰ ਰੋਜ਼ ਗਲਤੀਆਂ ਹੋ ਜਾਂਦੀਆਂ ਨੇ,
ਗਲਤੀਆਂ ਤੋਂ ਮੁਕਤ ਕਰ ਦਿਆ ਕਰੋ,
ਤਾਂ ਜੋ ਇਹ ਮੰਗਤਾ ਆਪ ਜੀ ਦੇ ਦਰ ਤੋਂ ਕੁਝ ਹੋਰ ਮੰਗ ਸਕੇ ।
©Ramgarhia Sardar
#GuruTegBahadurJi