ਜੋ ਬੀਜ਼ ਰਹੇ ਹੋ ; ਓਹੀ ਵੱਡੋਗੇ, ਅੱਜ ਰੱਝਕੇ ਰਵਾਲੋ ਕਿਸੇ ਦੀ ਧੀ-ਭੈਣ ਨੂੰ , ਇੱਕ ਦਿਨ ਅਾਪਣੀ ਲਈ ਵੀ ਕਿਸੇ ਦੇ ਅੱਗੇ ਰੋਵੋਗੇ ਤਰਲੇ ਕੱਢੋਗੇ, ਉਹ ਪਾਠ ਪੂਜਾ ਵੀ ਕਿਸੇ ਕੰਮ ਨੀ ਓਣੀ, ਜੋ ਇਕ ਪਾਸੇ ਨਿਤਨੇਮ ਤੇ ਦੂਜੇ ਪਾਸੇ ਕਿਸੇ ਦੀ ਧੀ ਨੂੰ ਘਰੋ ਕੱਡਣਗੇ, ਰੱਬ ਕਹਿੰਦਾ ਜੇ ਤੂੰ ਕਿਸੇ ਇਕ ਦਾ ਭਲਾ ਕਰੇ ਤਾ, ਤੈਨੂੰ ਮੇਰੇ ਦਰ ਤੇ ਵੀ ਓਣ ਦੀ ਲੋੜ ਨਹੀਂ, ਕਿਉਂਕਿ ਤੇਰੇ ਕਰਮ ਹੀ ਤੇਰੇ ਨਾਲ ਜਾਣੇ, ਉਸਦੇ ਦਰ ਤੇ ਜਦੋਂ ਹੋਣਾ ਹਿਸਾਬ ਤੇਰੇ ਕੀਤੇ ਕਰਮਾ ਦਾ, ਓਹੀ ਤੈਨੂੰ ਚੰਗਾ ਜਾਂ ਮੰਦਾ ਦੱਸਣਗੇ, ਜੋ ਕੀਤਾ ਬੰਦਿਆਂ ਓਹੀ ਭੁਗਤਣਾ ਜਦ ਪੈੰਦਾ, ਤੇਰੇ ਕਰਮ ਹੀ ਤੈਨੂੰ ਅੰਦਰੋਂ- ਅੰਦਰ ਵੱਡਣਗੇ
©Roshni Singh
ture lines #najoto#feelings#roshnisingh1996#hindinajoto
#LostInNature