ਕੱਲ੍ਹੇ-ਕਹਿਰੇ ਮਾਣ ਰਹੇ ਹਾਂ ਰੂਹਾਂ ਨੂੰ ਚੁੱਪ ਦੇ ਵਿੱਚੋਂ | ਪੰਜਾਬੀ ਕਵਿਤਾ

"ਕੱਲ੍ਹੇ-ਕਹਿਰੇ ਮਾਣ ਰਹੇ ਹਾਂ ਰੂਹਾਂ ਨੂੰ ਚੁੱਪ ਦੇ ਵਿੱਚੋਂ ਛਾਣ ਰਹੇ ਹਾਂ ਰੂਹਾਂ ਨੂੰ ਦੁਨੀਆਦਾਰੀ ਧੁੱਪ ਕੜਾਕੇ ਵਾਲੀ ਏ ਛਤਰੀ ਵਾਂਗੂੰ ਤਾਣ ਰਹੇ ਹਾਂ ਰੂਹਾਂ ਨੂੰ"

 ਕੱਲ੍ਹੇ-ਕਹਿਰੇ ਮਾਣ ਰਹੇ ਹਾਂ ਰੂਹਾਂ ਨੂੰ

ਚੁੱਪ ਦੇ ਵਿੱਚੋਂ ਛਾਣ ਰਹੇ ਹਾਂ ਰੂਹਾਂ ਨੂੰ


ਦੁਨੀਆਦਾਰੀ ਧੁੱਪ ਕੜਾਕੇ ਵਾਲੀ ਏ

ਛਤਰੀ ਵਾਂਗੂੰ ਤਾਣ ਰਹੇ ਹਾਂ ਰੂਹਾਂ ਨੂੰ

ਕੱਲ੍ਹੇ-ਕਹਿਰੇ ਮਾਣ ਰਹੇ ਹਾਂ ਰੂਹਾਂ ਨੂੰ ਚੁੱਪ ਦੇ ਵਿੱਚੋਂ ਛਾਣ ਰਹੇ ਹਾਂ ਰੂਹਾਂ ਨੂੰ ਦੁਨੀਆਦਾਰੀ ਧੁੱਪ ਕੜਾਕੇ ਵਾਲੀ ਏ ਛਤਰੀ ਵਾਂਗੂੰ ਤਾਣ ਰਹੇ ਹਾਂ ਰੂਹਾਂ ਨੂੰ

#ਕੱਲ੍ਹੇ-ਕਹਿਰੇ#
#EkamMaanuke#

People who shared love close

More like this

Trending Topic