ਪੜਾਈ ਮੁੱਕੀ , ਮੈ ਪੁੱਛਿਆ ਹੁਣ ਕੀ ਕਰਨਾ , ਕਹਿੰਦੀ ilets

"ਪੜਾਈ ਮੁੱਕੀ , ਮੈ ਪੁੱਛਿਆ ਹੁਣ ਕੀ ਕਰਨਾ , ਕਹਿੰਦੀ ilets ਕਰਕੇ ਬਾਹਰ ਜਾਉਗੀ , ਮੈ ਕਿਹਾ ਮੇਰਾ ਕੀ ਫਿਰ , ਕਹਿੰਦੀ ਕਮਲਿਆ ਪੱਕੀ ਹੋ ਕੇ ਤੈਨੂੰ ਆਪ ਲੈਣ ਆਉ ਗਈ , ਪੜਾਈ ਚ ਤੇਜ ਕਰਕੇ ਪਹਿਲੀ ਵਾਰੀ ਚ ilets ਕੱਡ ਗਈ ਸੀ , ਬੜੀ ਖੁਸ਼ ਸੀ offee letter ਵੀ ਆ ਗਈ ਸੀ , ਫਿਰ ਪਤਾ ਨਹੀ ਕਿਉ ਗੱਲ ਕਰਨੀ ਵੀ ਛੱਡ ਗਈ ਸੀ , ਇਕ ਦਿਨ ਰੋਦੀ ਦਾ ਫੋਨ ਆਇਆ , ਜੇ ਕਰਜਾ ਚੱਕ ਸਾਰਾ ਕੁਝ ਮੇਰੇ ਤੇ ਲਾ ਤਾ , ਪਿੱਛੋ ਘਰ ਦੇ ਖਾਣ ਗਏ ਕੀ , ਵਿਆਹ ਲਈ ਘਰ ਦੇ ਮੁੰਡਾ ਲੱਭ ਦੇ ਆ , ਤੂੰ ਘਰ ਗੱਲ ਕਰਕੇ ਦੇਖੀ ਮੰਨ ਜਾਣ ਗਏ ਕੀ , ਉਹ ਮੈ ਵੀ ਗੱਲ ਤਾਂ ਕਰਦਾ , ਜੇ ਕੁਝ ਪਤਾ ਨਾ ਹੁੰਦਾ , ਪਰ ਮੈ ਜਾਣੋ ਸੀ ਘਰ ਦਿਆ ਦੀ ਮਜਬੂਰੀਆ ਤੋ , ਇੱਥੇ ਸਾਰੇ ਜੱਟ ਜਮੀਨਾ ਵਾਲੇ ਨਹੀਂ ਹੁੰਦੇ , ਸਾਡਾ ਘਰ ਚੱਲਦਾ ਸੀ ਮੱਝਾ ਬੂਰੀਆ ਤੋ , ਇਕ ਵਾਰ ਫਿਰ ਗਰੀਬੀ ਮੂਹਰੇ ਹਾਰ ਹੋ ਗਈ ਸੀ ਪਿਆਰ ਦੀ , ਅਸੀ ਆਪਣੀਆ ਰੀਝਾ ਮਾਰ ਕੇ , ਇਜਤ ਰੱਖ ਲਈ ਸੀ ਪਰਿਵਾਰਾ ਦੀ , ਇਜਤ ਰੱਖ ਲਈ ਸੀ ਪਰਿਵਾਰਾਂ ਦੀ ,"

 ਪੜਾਈ ਮੁੱਕੀ , ਮੈ ਪੁੱਛਿਆ ਹੁਣ ਕੀ ਕਰਨਾ , ਕਹਿੰਦੀ ilets ਕਰਕੇ ਬਾਹਰ ਜਾਉਗੀ , ਮੈ ਕਿਹਾ ਮੇਰਾ ਕੀ ਫਿਰ , ਕਹਿੰਦੀ ਕਮਲਿਆ ਪੱਕੀ ਹੋ ਕੇ ਤੈਨੂੰ ਆਪ ਲੈਣ ਆਉ ਗਈ , ਪੜਾਈ ਚ ਤੇਜ ਕਰਕੇ ਪਹਿਲੀ ਵਾਰੀ ਚ ilets ਕੱਡ ਗਈ ਸੀ , ਬੜੀ ਖੁਸ਼ ਸੀ offee letter ਵੀ ਆ ਗਈ ਸੀ , ਫਿਰ ਪਤਾ ਨਹੀ ਕਿਉ ਗੱਲ ਕਰਨੀ ਵੀ ਛੱਡ ਗਈ ਸੀ , ਇਕ ਦਿਨ ਰੋਦੀ ਦਾ ਫੋਨ ਆਇਆ , ਜੇ ਕਰਜਾ ਚੱਕ ਸਾਰਾ ਕੁਝ ਮੇਰੇ ਤੇ ਲਾ ਤਾ , ਪਿੱਛੋ ਘਰ ਦੇ ਖਾਣ ਗਏ ਕੀ , ਵਿਆਹ ਲਈ ਘਰ ਦੇ ਮੁੰਡਾ ਲੱਭ ਦੇ ਆ , ਤੂੰ ਘਰ ਗੱਲ ਕਰਕੇ ਦੇਖੀ ਮੰਨ ਜਾਣ ਗਏ ਕੀ , ਉਹ ਮੈ ਵੀ ਗੱਲ ਤਾਂ ਕਰਦਾ , ਜੇ ਕੁਝ ਪਤਾ ਨਾ ਹੁੰਦਾ , ਪਰ ਮੈ ਜਾਣੋ ਸੀ ਘਰ ਦਿਆ ਦੀ ਮਜਬੂਰੀਆ ਤੋ , ਇੱਥੇ ਸਾਰੇ ਜੱਟ ਜਮੀਨਾ ਵਾਲੇ ਨਹੀਂ ਹੁੰਦੇ , ਸਾਡਾ ਘਰ ਚੱਲਦਾ ਸੀ ਮੱਝਾ ਬੂਰੀਆ ਤੋ , ਇਕ ਵਾਰ ਫਿਰ ਗਰੀਬੀ ਮੂਹਰੇ ਹਾਰ ਹੋ ਗਈ ਸੀ ਪਿਆਰ ਦੀ , ਅਸੀ ਆਪਣੀਆ ਰੀਝਾ ਮਾਰ ਕੇ , ਇਜਤ ਰੱਖ ਲਈ ਸੀ ਪਰਿਵਾਰਾ ਦੀ , ਇਜਤ ਰੱਖ ਲਈ ਸੀ ਪਰਿਵਾਰਾਂ ਦੀ ,

#promises

People who shared love close

More like this

Trending Topic